ਹੁਣੇ ਹੁਣੇ ਰਾਤ ਦੇ ਹਨੇਰੇ ਚ ਕਿਸਾਨ ਅੰਦੋਲਨ ਤੋਂ ਆਈ ਵੱਡੀ ਖਬਰ- ਪੁਲਸ ਨੇ ਅਚਾਨਕ ਕੀਤੀ ਇਹ ਕਾਰਵਾਈ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜੌ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਹੈ। ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨਾ ਪ੍ਰਦਰਸ਼ਨ ਚ ਪੁਲਸ ਦੀ ਵੱਖਰੀ ਕਾਰਵਾਈ ਵੇਖਣ ਨੂੰ ਮਿਲੀ ਹੈ। ਲਗਾ ਤਾਰ ਕਿਸਾਨਾਂ ਵਲੋ ਜਿੱਥੇ ਸੰਘਰਸ਼ ਕਿਤਾ ਜਾ ਰਿਹਾ ਹੈ ਉੱਥੇ ਹੀ ਕਈ ਲੋਕ ਉਹਨਾਂ ਦੇ ਨਾਲ ਖੜੇ ਹੋਏ ਨਜ਼ਰ ਆਏ ਨੇ, ਇਹ ਵੀ ਆਮ ਵੇਖਣ ਨੂੰ ਮਿਲਿਆ ਹੈ ਕਿ ਪੁਲਸ ਇਹਨਾਂ ਲੋਕਾਂ ਨਾਲ ਸ਼ਰੇਆਮ ਕਈ ਵਾਰ ਅਜੀਬ ਕਾਰਵਾਈ ਕਰਦੀ ਹੈ, ਪਰ ਪੁਲਸ ਅਜਿਹਾ ਕਿਉਂ ਕਰ ਰਹੀ ਹੈ ਇਹ ਸਾਫ਼ ਨਹੀਂ ਹੈ।

ਦਰਅਸਲ ਮਨਜਿੰਦਰ ਸਿੰਘ ਸਿਰਸਾ ਨੂੰ ਪੁਲਸ ਨੇ ਆਪਣੀ ਹਿਰਾਸਤ ਚ ਲਿਆ ਹੈ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਸਿਰਸਾ ਨੂੰ ਪੁਲਸ ਨੇ ਜਿੱਥੇ ਹਿਰਾਸਤ ਚ ਲਿਆ, ਰਾਤ ਯੂ. ਪੀ. ਪੁਲਸ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ, ਪੀਲੀ ਭੀਤ ‘ਚ ਸਿਰਸਾ ਨੂੰ ਗ੍ਰਿਫਤਾਰ ਕਿਤਾ ਗਿਆ ਹੈ। ਦਸਣਯੋਗ ਹੀ ਕਿ ਸਿਰਸਾ ਨੇ ਬਕਾਇਦਾ ਸੋਸ਼ਲ ਮੀਡੀਆਂ ‘ਤੇ ਲਾਈਵ ਹੋ ਕੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ।

ਇੱਥੇ ਇਹ ਦਸਣਾ ਬਣਦਾ ਹੈ ਕਿ ਜਿਹੜੀ ਲਾਈਵ ਵੀਡੀਓ ਸਾਹਮਣੇ ਆਈ ਹੈ ਉਸ ਚ ਯੂ.ਪੀ. ਪੁਲਸ ਸਿਰਸਾ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲਿਜਾ ਰਹੀ ਹੈ। ਪਰ ਇਸ ਪਿੱਛੇ ਕੀ ਕਾਰਨ ਹੈ ਇਹ ਸਾਫ ਨਹੀਂ ਕਰ ਰਹੀ। ਇੱਥੇ ਹੈਰਾਨ ਕਰਕੇ ਰੱਖ ਦੇਣ ਵਾਲੀ ਗੱਲ ਇਹੀ ਹੈ ਕਿ ਆਖਿਰ ਕਾਰ ਸਿਰਸਾ ਨੂੰ ਗਿਰਫ਼ਤਾਰ ਕਿਉਂ ਕਿਤਾ ਗਿਆ ਹੈ , ਉਹਨਾਂ ਨੂੰ ਕਿਸ ਦੇ ਅਧੀਨ ਹਿਰਾਸਤ ਚ ਲਿਆ ਗਿਆ ਹੈ। ਮੁੱਢਲੀ ਜਾਣਕਾਰੀ ਜਿਹੜੀ ਮਿਲੀ ਹੈ ਓਹ ਇਹ ਹੈ ਕਿ ਸਿਰਸਾ

ਉੱਥੇ ਅਪਣਾ ਵ-ਫ਼-ਦ ਲੈ ਕੇ ਕਿਸਾਨਾਂ ਦੀ ਮਦਦ ਲਈ ਗਏ ਸਨ। ਜਿਸ ਦੌਰਾਨ ਉਹਨਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ, ਉਹਨਾਂ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਦਿੱਤੀ ਗਈ। ਦਸਣਯੋਗ ਹੈ ਕੀ ਇਸ ਮੌਕੇ ਤੇ ਸਿਰਸਾ ਸੋਸ਼ਲ ਮੀਡੀਆ ਤੇ ਲਾਈਵ ਹੋਏ ਅਤੇ ਉਹਨਾਂ ਲੋਕਾਂ ਨੂੰ ਦਸਿਆ ਕਿ ਯੂ ਪੀ ਪੁਲਸ ਉਹਨਾਂ ਨੂੰ ਗਿਰਫ਼ਤਾਰ ਕਰ ਰਹੀ ਹੈ , ਕਿਸ ਕਰਕੇ ਗਿਰਫ਼ਤਾਰ ਕੀਤਾ ਜਾ ਰਿਹਾ ਹੈ, ਇਸਦੀ ਜਾਣਕਾਰੀ ਉਹਨਾਂ ਕੋਲ ਨਹੀਂ ਹੈ। ਲਾਈਵ ਹੋ ਕੇ ਉਹਨਾਂ ਦਾ ਸਾਫ਼ ਕਹਿਣਾ ਸੀ ਯੂ ਪੀ ਪੁਲਿਸ ਉਹਨਾਂ ਨਾਲ ਧੱ-ਕਾ ਕਰ ਰਹੀ ਹੈ,