ਹੁਣੇ ਹੁਣੇ ਪੰਜਾਬ ਚ ਘਰ ਅੰਦਰ ਹੋਇਆ ਮੌਤ ਦਾ ਤਾਂਡਵ, ਛੋਟੇ ਬੱਚਿਆਂ ਤੇ ਵੀ ਤਰਸ ਨਾ ਆਇਆ

ਤਾਜਾ ਵੱਡੀ ਖਬਰ

ਕ-ਰੋ-ਨਾ ਨੇ ਜਿੱਥੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ, ਉਥੇ ਹੀ ਪੂਰੀ ਦੁਨਿਆਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਏਸ ਕ-ਰੋ-ਨਾ ਕਾਰਨ ਚਲੇ ਗਈਆਂ। ਦੇਸ਼ ਅੰਦਰ ਕੀਤੀ ਗਈ ਤਾਲਾਬੰਦੀ ਦੇ ਚੱਲਦੇ ਹੋਏ ਬਹੁਤ ਸਾਰੇ ਲੋਕਾਂ ਨੂੰ ਕਾਫੀ ਸਮਾਂ ਘਰ ਰਹਿਣਾ ਪਿਆ। ਜਿੱਥੇ ਸਰਕਾਰ ਵੱਲੋਂ ਇਹ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੀਤਾ ਗਿਆ। ਉਥੇ ਹੀ ਲੋਕਾਂ ਵੱਲੋਂ ਜਮ੍ਹਾਂ ਕੀਤੀ ਗਈ ਪੂੰਜੀ ਇਸ ਦੌਰਾਨ ਖਰਚ ਲਈ ਗਈ।

ਜਿਸ ਕਾਰਨ ਲੋਕਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚੱਲਦੇ ਹੋਏ ਕੁਝ ਲੋਕਾਂ ਨੂੰ ਮਾਨਸਿਕ ਤੌਰ ਤੇ ਬਿ-ਮਾ-ਰੀ-ਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਘਰ ਦੀਆਂ ਤੰਗੀਆਂ ਦੇ ਚੱਲਦੇ ਹੋਏ ਗ-ਲ-ਤ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਬਹੁਤ ਸਾਰੇ ਪਰਿਵਾਰ ਬ-ਰ-ਬਾ-ਦ ਹੋ ਚੁੱਕੇ ਹਨ। ਹੁਣ ਪੰਜਾਬ ਦੇ ਇਕ ਘਰ ਅੰਦਰ ਮੌ-ਤ ਦਾ ਤਾਂ-ਡਵ ਹੋਇਆ ਹੈ ਜਿੱਥੇ ਛੋਟੇ ਬੱਚਿਆਂ ਦੀ ਮੌ-ਤ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘ-ਟ-ਨਾ ਫਰੀਦਕੋਟ ਸ਼ਹਿਰ ਦੇ ਕਿਰਨ ਕਟਾਰੀਆ ਪੁੱਤਰ ਸਤੀਸ਼ ਕਟਾਰੀਆਂ ਵਾਸੀ ਨਰਾਇਣ ਗੜ੍ਹ ਗਲੀ ਨੰਬਰ 3 ਦੀ ਹੈ। ਜਿੱਥੇ ਇੱਕ ਬਿਜਲੀ ਦੇ ਠੇਕੇਦਾਰ ਵਜੋਂ ਕੰ-ਮ ਕਰਨ ਵਾਲਾ ਨੌਜਵਾਨ ਮਾਨਸਿਕ ਤੌਰ ਤੇ ਪ੍ਰੇ-ਸ਼ਾ-ਨ ਸੀ। ਜਿਸ ਵੱਲੋਂ ਆਪਣੇ ਪਰਿਵਾਰ ਨਾਲ ਅਜਿਹਾ ਭਾ-ਣਾ ਵਰਤਾ ਦਿੱਤਾ ਗਿਆ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਦੋਸ਼ੀ ਕਿਰਨ ਕਟਾਰੀਆ ਵੱਲੋਂ ਅੱਜ ਆਪਣੇ ਘਰ ਅੰਦਰ ਹੀ ਸਵੇਰੇ ਚਾਰ ਵਜੇ ਦੇ ਕਰੀਬ ਆਪਣੀ 4 ਸਾਲ ਦੀ ਬੇਟੀ ਜੈਸਵੀ, ਅਤੇ 7 ਸਾਲਾ ਬੇਟਾ ਰੋਇਸ, ਦੋਹਾਂ ਬੱਚਿਆਂ ਦੇ ਸਿਰ ਉਪਰ ਗੋ-ਲੀ ਮਾ-ਰ ਦਿੱਤੀ ਗਈ,

ਜਿਸ ਕਾਰਨ ਦੋਹਾਂ ਬੱਚਿਆਂ ਦੀ ਮੌਕੇ ਤੇ ਹੀ ਮੌ-ਤ ਹੋ ਗਈ, ਅਤੇ ਆਪਣੀ ਪਤਨੀ ਸੀਨਮ ਉਪਰ ਵੀ ਹ-ਮ-ਲਾ ਕੀਤਾ ਗਿਆ ਜਿਸ ਵਿੱਚ ਸੀਨਮ ਦੇ ਮੂੰਹ ਤੇ ਗੋਲੀ ਲੱਗੀ ਹੈ, ਇਸ ਉਪਰੰਤ ਦੋ-ਸ਼ੀ ਵੱਲੋਂ ਖੁਦ ਨੂੰ ਵੀ ਮਾ-ਰ-ਨ ਦੀ ਕੋਸ਼ਿਸ਼ ਕੀਤੀ ਗਈ। ਪਤੀ ਪਤਨੀ ਨੂੰ ਗੰ-ਭੀ-ਰ ਹਾਲਤ ਵਿਚ ਲੋਕਾਂ ਵੱਲੋਂ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਨੌਜਵਾਨ ਦੋ-ਸ਼ੀ ਕਿਰਨ ਦੀ ਹਾਲਤ ਨੂੰ ਗੰ-ਭੀ-ਰ ਦੇਖਦੇ ਹੋਏ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।