ਹੁਣੇ ਹੁਣੇ ਪੰਜਾਬ ਚ ਇਥੇ ਇੰਟਰਨੈਟ ਸੇਵਾ ਹੋਈ ਠੱਪ – ਇਸ ਵੇਲੇ ਦੀ ਵੱਡੀ ਖਬਰ

ਇੰਟਰਨੈਟ ਬੰਦ ਕਰਨ ਦੀ ਖਬਰ ਵਾਇਰਲ

ਅੱਜ ਫੋਨ ਦੇ ਜ਼ਰੀਏ ਹੀ ਹਰ ਇਨਸਾਨ ਆਪਣੇ ਤੋਂ ਦੂਰ ਬੈਠੇ ਲੋਕਾਂ ਨਾਲ ਗੱਲਬਾਤ ਕਰ ਸਕਦਾ ਹੈ। ਜਿੱਥੇ ਪੁਰਾਣੇ ਸਮੇਂ ਵਿੱਚ ਲੋਕ ਚਿੱਠੀ ਪੱਤਰ ਰਾਹੀਂ ਆਪਣੇ ਸੰਦੇਸ਼ ਦੂਸਰੀ ਜਗ੍ਹਾ ਪਹੁੰਚਾਉਂਦੇ ਸਨ। ਓਥੇ ਉਨ੍ਹਾਂ ਦੀ ਜਗ੍ਹਾ ਬਾਦ ਵਿੱਚ ਲੈਂਡ ਲਾਈਨ ਫੋਨਾਂ ਨੇ ਲੈ ਲਈ। ਸਮੇਂ ਦੀ ਤਬਦੀਲੀ ਨਾਲ ਬਹੁਤ ਸਾਰੇ ਬਦਲਾਅ ਵੀ ਹੋਏ ਹਨ ਤੇ ਸਾਇੰਸ ਦੀ ਕੀਤੀ ਤਰੱਕੀ ਦੇ ਕਾਰਨ ਹਰ ਘਰ ਵਿੱਚ ਮੋਬਾਇਲ ਫੋਨ ਆ ਚੁੱਕੇ ਹਨ। ਇਨ੍ਹਾਂ ਮੋਬਾਇਲ ਦੇ ਜ਼ਰੀਏ ਜਿਥੇ ਪਹਿਲਾਂ ਵੋਇਸ ਕਾੱਲ ਹੀ ਕੀਤੀ ਜਾਂਦੀ ਸੀ ,

ਬਾਅਦ ਵਿੱਚ ਇੰਟਰਨੈੱਟ ਦੇ ਜ਼ਰੀਏ ਹੁਣ ਲੋਕਾਂ ਵੱਲੋਂ ਵਧੇਰੇ ਵੀਡੀਓ ਕਾਲ ਹੀ ਕੀਤੀ ਜਾਂਦੀ ਹੈ। ਜਿਹੜੇ ਲੋਕ ਇਸ ਚੀਜ਼ ਦੇ ਆਦੀ ਹੋ ਚੁੱਕੇ ਹਨ ਉਨ੍ਹਾਂ ਨੂੰ ਹੁਣ ਇਸ ਤੋਂ ਬਿਨਾ ਰਹਿਣ ਦੀ ਆਦਤ ਨਹੀਂ ਹੈ। ਹੁਣ ਪੰਜਾਬ ਵਿੱਚ ਇਕ ਜਗ੍ਹਾ ਉਪਰ ਇੰਟਰਨੈੱਟ ਸੇਵਾ ਵੀ ਠੱਪ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸ਼ਹਿਰ ਵਿੱਚ ਅੱਜ ਬਾਅਦ ਦੁਪਹਿਰ airtel ਮੋਬਾਈਲ ਕੰਪਨੀ ਦੀਆਂ ਇੰਟਰਨੈੱਟ ਸੇਵਾਵਾਂ ਠੱਪ ਹੋ ਗਈਆਂ ਹਨ। ਇਸ ਸਬੰਧੀ ਜਦੋਂ ਕੰਪਨੀ ਦੇ ਕਸਟਮਰ ਕੇਅਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਇੰਟਰਨੈਟ ਸੇਵਾਵਾਂ ਠੱਪ ਹੋਣ ਦਾ ਕਾਰਨ ਤਕਨੀਕੀ ਖ-ਰਾ-ਬੀ ਦੱਸੀ ਹੈ।

ਸ਼ਿ-ਕਾ-ਇ-ਤ-ਕ-ਰ-ਤਾ-ਵਾਂ ਨੇ ਦੱਸਿਆ ਹੈ ਕਿ ਜਿਥੇ airtel ਮੋਬਾਈਲ ਨੈਟਵਰਕ ਕਾਫੀ ਘੱਟ ਗਿਆ ਹੈ, ਉਥੇ ਹੀ ਲੋਕਾਂ ਨੂੰ ਭਾਰੀ ਪ੍ਰੇ-ਸ਼ਾ-ਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇੰਟਰਨੇਟ ਦੀ ਹੋਈ ਇਸ ਸਮੱਸਿਆ ਕਾਰਨ ਲੋਕਾਂ ਵੱਲੋਂ ਕੰਪਨੀ ਦੇ ਕਸਟਮਰ ਕੇਅਰ ਨੰਬਰ ਤੇ ਕਾਲ ਕਰਕੇ ਇਸ ਸਬੰਧੀ ਸ਼ਿ-ਕਾ-ਇ-ਤ ਦਰਜ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਵਿਚ ਹੋਈ ਘਟਨਾ ਦੇ ਕਾਰਨ ਦਿੱਲੀ ਵਿਚ ਵੀ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ। ਤਾਂ ਜੋ ਲੋਕਾਂ ਵੱਲੋਂ ਅਫਵਾਹਾਂ ਨਾ ਫੈਲਾਈਆਂ ਜਾ ਸਕਣ।

ਕਿਸਾਨ ਧਰਨਿਆਂ ਵਾਲੇ ਮੋਰਚਿਆਂ ਉੱਪਰ ਹੋਣ ਵਾਲੀਆਂ ਘਟਨਾਵਾਂ ਕਾਰਨ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਵੀ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਦਾ ਸਾਹਮਣਾ ਕਰ ਰਹੇ ਕਿਸਾਨਾਂ ਵੱਲੋਂ ਵੀ ਲਗਾ ਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਅੱਜ ਲੁਧਿਆਣਾ ਜੋ ਕਿ ਇੱਕ ਮਹਾਂ ਨਗਰ ਹੈ ਵਿੱਚ airtel ਕੰਪਨੀ ਦੀਆਂ ਇੰਟਰਨੈਟ ਸੇਵਾਵਾਂ ਵਿਚ ਆਈ ਇਸ ਪ੍ਰੇਸ਼ਾਨੀ ਕਾਰਨ ਲੋਕ ਕਈ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰ ਰਹੇ ਹਨ।