ਆਈ ਤਾਜਾ ਵੱਡੀ ਖਬਰ
ਪਿਛਲੇ ਕਈ ਦਿਨਾਂ ਤੋਂ ਮੌਸਮ ਨਾਲ ਸੰਬੰਧਿਤ ਖਬਰਾਂ ਲਗਾਤਾਰ ਸਾਹਮਣੇ ਆ ਰਹੇ ਹਨ ਜਿਵੇਂ ਕਈ ਥਾਵਾਂ ਦੇ ਕੁਦਰਤੀ ਆਫ਼ਤਾਂ ਜਾਂ ਕੁਦਰਤੀ ਦੁਰਘਟਨਾਵਾਂ ਕਾਰਨ ਨੁਕਸਾਨ ਹੋ ਰਹੇ ਹਨ। ਇਨ੍ਹਾਂ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਜਾਂ ਕੁਦਰਤੀ ਸਰੋਤਾਂ ਦੀ ਕਮੀ ਦਾ ਸਾਹਮਣੇ ਆਉਣਾ ਆਦਿ। ਇਸੇ ਤਰ੍ਹਾਂ ਹੁਣ ਕਈ ਥਾਵਾਂ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਗਤੀ ਕਾਫੀ ਤੇਜ਼ ਹੋਣ ਕਾਰਨ ਕਾਫੀ ਦੂਰੀ ਤੱਕ ਇਸ ਦਾ ਪ੍ਰਭਾਵ ਫੈਲਿਆ।ਦਰਅਸਲ ਇਸੇ ਤਰ੍ਹਾਂ ਹੁਣ ਇੱਕ ਵੱਡੀ ਖ਼ਬਰ ਮਣੀਪੁਰ ਦੇ ਉਕਰੂਲ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ।
ਜਿੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸ ਦਈਏ ਕਿ ਇਸ ਤੋਂ ਇਲਾਵਾ ਮਿਆਂਮਾਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਦੇ ਅਨੁਸਾਰ ਨੈਸ਼ਨਲ ਸੈਂਟਰ ਆਫ ਸਿਜ਼ਮੋਲੋਜੀ ਦੇ ਮੁਤਾਬਿਕ ਮਣੀਪੁਰ ਦੇ ਉਕਰੂਲ ਜ਼ਿਲ੍ਹੇ ਵਿਚ 57 ਕਿਲੋਮੀਟਰ ਤਕ ਭੂਚਾਲ ਆਇਆ ਅਤੇ ਦੱਖਣ ਪੂਰਬ ਵਿੱਚ 90 ਕਿਲੋਮੀਟਰ ਦੀ ਡੂੰਘਾਈ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਸਬੰਧੀ ਜਾਣਕਾਰੀ ਨੈਸ਼ਨਲ ਸੈਂਟਰ ਆਫ ਸਿਜ਼ਮੋਲੋਜੀ ਨੇ ਸੋਸ਼ਲ ਮੀਡੀਆ ਉੱਤੇ ਟਵੀਟ ਸਾਂਝਾ ਕਰਦੇ ਹੋਏ ਦਿੱਤੀ ਹੈ ਕਿ ਮਹਿਸੂਸ ਕੀਤੇ ਗਏ ਭੂਚਾਲ ਦਾ ਮਾਪ 4.5 ਸੀ ਜਦ ਕਿ ਸ਼ਾਮ ਨੂੰ 5:56:27 IST ਸੀ ਇਸ ਤੋ ਇਲਾਵਾ ਰਾਤੀਂ 24:70 ਸੀ।
ਜਾਣਕਾਰੀ ਦੇ ਅਨੁਸਾਰ ਭੂਚਾਲ ਦੇ ਝਟਕਿਆਂ ਦੀ ਲੰਬਾਈ ਤਕਰੀਬਨ 94.99 ਸਿਜਦੇ ਡੂੰਘਾਈ 90 ਕਿਲੋਮੀਟਰ ਸੀ। ਇਸ ਤੋਂ ਇਲਾਵਾ 57 ਕਿਲੋ ਮੀਟਰ ਈ ਐਸ ਈ ਉਖਰੂਲ ਜ਼ਿਲ੍ਹਾ ਦੇ ਮਨੀਪੁਰ ਵਿਚ ਮਹਿਸੂਸ ਕੀਤੇ ਗਏ ਹਨ। ਦੱਸ ਦਈਏ ਕਿ ਅਚਾਨਕ ਆਏ ਇਸ ਭੂਚਾਲ ਦੇ ਝਟਕਿਆਂ ਵਿਚ ਕੀ ਨੁਕਸਾਨ ਹੋਇਆ ਇਸ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ।
ਪਰ ਇਹ ਕਿਹਾ ਜਾ ਰਿਹਾ ਹੈ ਕਿ ਕੋਈ ਜਾਨੀ ਨੁਕਸਾਨ ਨਹੀ ਹੋਇਆ। ਇਸ ਤੋ ਇਲਾਵਾ ਇਸ ਭੂਚਾਲ ਦੇ ਅਚਾਨਕ ਝਟਕਿਆ ਦੇ ਆਉਣ ਪਿਛੇ ਕੀ ਕਾਰਨ ਹੋ ਸਕਦੇ ਹਨ ਇਸ ਸੰਬੰਧੀ ਵੀ ਜਾਣਕਾਰੀ ਨੀ ਮਿਲੀ। ਪਰ ਇਹ ਕਿਹਾ ਜਾ ਸਕਦਾ ਹੈ ਕਿ ਤੇਜ਼ੀ ਨਾਲ ਵਾਤਾਵਰਨ ਵਿਚ ਆ ਰਹੇ ਬਦਲਾਵ ਜਾਂ ਤਬਦੀਲੀਆ ਕਾਰਨ ਅਜਿਹੀਆ ਕੁਦਰਤੀ ਆਫ਼ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Previous Postਚੋਟੀ ਦੀ ਮਸ਼ਹੂਰ ਅਦਾਕਾਰਾ ਜੂਹੀ ਚਾਵਲਾ ਬਾਰੇ ਆਈ ਇਹ ਤਾਜਾ ਵੱਡੀ ਖਬਰ
Next Postਮੱਝਾਂ ਹੋਈਆਂ ਸ਼ਰਾਬ ਨਾਲ ਟੱਲੀ ਪਾਇਆ ਭੜਥੂ – ਗੁਪਤ ਰਾਜ ਦਾ ਵੀ ਹੋ ਗਿਆ ਏਦਾਂ ਖੁਲਾਸਾ