ਆਈ ਤਾਜਾ ਵੱਡੀ ਖਬਰ
ਹੁਣੇ ਹੁਣੇ ਇਕ ਅਜਿਹੀ ਖਬਰ ਸਾਹਮਣੇ ਆਈ ਹੈ ,ਜਿਸ ਦੇ ਆਉਣ ਨਾਲ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਕੁਦਰਤ ਨੇ ਆਪਣਾ ਅਜਿਹਾ ਰੂਪ ਦਿਖਾਇਆ ਹੈ,ਜਿਸ ਨੂੰ ਵੇਖ ਲੋਕ ਸਹਿਮੇ ਹੋਏ ਹਨ। ਕਿਉਂਕਿ ਇਕ ਜਗਹ ਜਬਰਦਸਤ ਭੂਚਾਲ ਆ ਗਿਆ ਹੈ ਅਤੇ ਲੋਕ ਡਰੇ ਹੋਏ ਹਨ। ਇਸ ਜਬਰਦਸਤ ਆਏ ਭੂਚਾਲ ਨਾਲ ਧਰਤੀ ਕੰਬ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭੱਜੇ। ਇਸ ਭੂਚਾਲ ਨੇ ਲੋਕਾਂ ਨੂੰ ਜਖਮੀ ਕੀਤਾ ਅਤੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ।
ਇਹ ਸਾਰੀ ਕੁਦਰਤੀ ਘਟਨਾ ਵਿਦੇਸ਼ੀ ਧਰਤੀ ਤਹਿਰਾਨ ਵਿਚ ਵਾਪਰੀ ਹੈ,ਜਿੱਥੇ ਦੀ ਫਾਰਸ ਦੀ ਖਾੜੀ ਵਿਚ ਜਬਰਦਸਤ ਭੂਚਾਲ ਆਇਆ ਅਤੇ ਕਹਿਰ ਮੱਚ ਗਿਆ। ਜਿਕਰਯੋਗ ਹੈ ਕਿ ਦੱਖਣੀ ਪੱਛਮੀ ਈਰਾਨ ਵਿਚ ਐਤਵਾਰ ਨੂੰ 5.9 ਦੀ ਗਤੀ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਅਤੇ ਇਹ ਕੋਈ ਪਹਿਲੀ ਘਟਨਾ ਨਹੀਂ ਸੀ ਭੂਚਾਲ ਆਉਣ ਦੀ ਇਸ ਤੋਂ ਬਾਅਦ ਹੋਰ ਭੂਚਾਲ ਦੇ ਝਟਕੇ ਵੀ ਆਏ, ਦਰਜਨ ਤੋਂ ਵਧੇਰੇ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਕੁਦਰਤੀ ਕਹਿਰ ਵਿਚ ਲੋਕ ਜਖਮੀ ਵੀ ਹੋਏ, ਜਿਕਰਯੋਗ ਹੈ ਕਿ ਇੱਥੋਂ ਦੇ ਇੱਕ ਸਰਕਾਰੀ ਨਿਊਜ਼ ਅਦਾਰੇ ਵਲੋਂ ਸਾਰੀ ਜਾਣਕਾਰੀ ਸਾਂਝੀ ਸਾਂਝੀ ਕੀਤੀ ਗਈ ਹੈ।
ਸਰਕਾਰੀ ਟੈਲਵਿਜ਼ਨ ਵਲੋਂ ਦੱਸਿਆ ਗਿਆ ਕਿ ਇਸ ਭੂਚਾਲ ਦੇ ਕਾਰਨ ਘਟੋ ਘਟ ਪੰਜ ਲੋਕ ਜਖਮੀ ਹੋ ਗਏ ਹਨ। ਇਸ ਕੁਦਰਤੀ ਘਟਨਾ ਦੇ ਵਾਪਰਨ ਤੋਂ ਬਾਅਦ ਲੋਕ ਵੀ ਦੇ ਗਏ ਕਿਉਂਕਿ ਕੰਦਾਂ ਵਿਚ ਦਰਾਰਾਂ ਪੈ ਗਈਆਂ ਸਨ।ਦੂਜੇ ਪਾਸੇ ਜਾਣਕਾਰੀ ਸਾਂਝੀ ਕਰਦੇ ਹੋਏ, ਦੱਸਿਆ ਗਿਆ ਹੈ ਕਿ ਬੰਦਰ – ਏ – ਗਨਵੇਹ ਇਸ ਭੂਚਾਲ ਦਾ ਕੇਂਦਰ ਹੈ, ਫਿਲਹਾਲ ਕਾਫੀ ਹੜ੍ਹ ਤਕ ਲੋਕ ਸੁਰੱਖਿਆ ਵੀ ਹਨ ਅਤੇ ਕੁਝ ਜਖਮੀ ਵੀ ਹੋਏ ਹਨ। ਦੱਸਿਆ ਗਿਆ ਹੈ ਕਿ ਜਿਵੇਂ ਹੀ ਭੂਚਾਲ ਆਇਆ ਲੋਕ ਸੜਕਾਂ ਉਤੇ ਚਲੇ ਗਏ ਅਤੇ ਅਪਣਾ ਬਚਾਅ ਕੀਤਾ ।
ਇਸ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ, ਅਤੇ ਇਹ 5.8 ਦੀ ਤੀਬਰਤਾ ਨਾਲ ਸਾਹਮਣੇ ਆਇਆ। ਅਮਰੀਕੀ – ਭੂ – ਵਿਗਆਨਿਕ ਸਰਵੇਖਣ ਨੇ ਸ਼ੁਰੂਆਤੀ ਭੂਚਾਲ ਦੀ ਤੀਬਰਤਾ ਦਸਦੇ ਹੋਏ , ਇਹ ਵੀ ਦਸਿਆ ਕਿ ਇਸ ਭੂਚਾਲ ਦੇ ਹੋਰ ਤੇਜ ਗਤੀ ਦੇ ਨਾਲ ਆਉਣ ਹੋਰ ਵੀ ਵਧ ਨੁਕਸਾਨ ਹੋ ਸਕਦਾ ਸੀ।
Previous PostCBSE ਸਕੂਲਾਂ ਦੀਆਂ ਫੀਸਾਂ ਮਾਫ ਕਰਨ ਦੇ ਬਾਰੇ ਚ ਆਈ ਇਹ ਵੱਡੀ ਤਾਜਾ ਖਬਰ
Next Postਮਸ਼ਹੂਰ ਬੋਲੀਵੁਡ ਐਕਟਰ ਅਨੂਪਮ ਖੇਰ ਲਈ ਆਈ ਮਾੜੀ ਖਬਰ , ਹੋਈ ਇਸ ਕਲਾਕਾਰ ਦੀ ਅਚਾਨਕ ਮੌਤ , ਛਾਇਆ ਸੋਗ