ਆਈ ਤਾਜਾ ਵੱਡੀ ਖਬਰ
ਵਿਸ਼ਵ ਵਿੱਚ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਅੰਤਰਰਾਸ਼ਟਰੀ ਸਖਸ਼ੀਅਤਾਂ ਵੱਲੋਂ ਅੱਗੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਹੋਣ ਦਾ ਐਲਾਨ ਕੀਤਾ ਗਿਆ। ਜਿੱਥੇ ਬਹੁਤ ਸਾਰੀਆਂ ਵਿਦੇਸ਼ੀ ਸਖਸ਼ੀਅਤਾਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਹਨ। ਉਥੇ ਹੀ ਕਰੋਨਾ ਦੇ ਦੌਰ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਸਖਸੀਅਤਾਂ ਵੱਲੋਂ ਅੱਗੇ ਆ ਕੇ ਕਰੋਨਾ ਨਾਲ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਜਿਸ ਕਾਰਨ ਵੱਖ-ਵੱਖ ਖੇਤਰਾਂ ਦੀਆਂ ਮਹਾਨ ਸਖਸ਼ੀਅਤਾਂ ਹਮੇਸ਼ਾ ਚਰਚਾ ਵਿਚ ਰਹਿੰਦੀਆਂ ਹਨ।
ਉਥੇ ਹੀ ਕਈ ਅਜਿਹੇ ਮਾਮਲੇ ਵੀ ਵੇਖਣ ਨੂੰ ਮਿਲਦੇ ਹਨ, ਜਿੱਥੇ ਕੁਝ ਨਿੱਜੀ ਗੱਲਾਂ ਕਾਰਣ ਕਈ ਸਖਸ਼ੀਅਤਾਂ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਹੁਣ ਮਹਾਨ ਖਿਡਾਰੀ ਰੋਨਾਲਡੋ ਵੱਲੋਂ ਇਕ ਦਿਨ ਵਿਚ ਅਜਿਹਾ ਕੰਮ ਕੀਤਾ ਗਿਆ ਹੈ ,ਜਿਥੇ ਕੋਕਾ ਕੋਲਾ ਕੰਪਨੀ ਨੂੰ 1 ਮਿੰਟ ਵਿੱਚ ਏਨਾ ਘਾਟਾ ਪੈ ਗਿਆ ਹੈ। ਵਿਸ਼ਵ ਵਿੱਚ ਫੁੱਟਬਾਲ ਦੀ ਦੁਨੀਆਂ ਦੇ ਬਾਦਸ਼ਾਹ ਰੋਨਾਲਡੋ ਵੱਲੋਂ ਪੁਰਤਗਾਲ ਵਿਚ ਚੱਲ ਰਹੇ ਯੂਰੋ ਕੱਪ ਦੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਜਿੱਥੇ ਉਨ੍ਹਾਂ ਦੇ ਸੰਬੋਧਨ ਕਰਨ ਵਾਲੇ ਮੇਜ਼ ਉਪਰ ਇੱਕ ਕੋਕਾ ਕੋਲਾ ਦੀ ਬੋਤਲ ਰੱਖੀ ਗਈ ਸੀ।
ਪ੍ਰੈਸ ਨੂੰ ਸੰਬੋਧਨ ਕਰਦੇ ਸਮੇਂ ਰੋਨਾਲਡੋ ਵੱਲੋਂ ਉਸ ਕੋਕਾ ਕੋਲਾ ਦੀ ਬੋਤਲ ਨੂੰ ਉੱਥੋਂ ਹਟਾ ਦਿੱਤਾ ਗਿਆ ਤੇ ਉਸ ਦੀ ਜਗ੍ਹਾ ਤੇ ਪਾਣੀ ਦੀ ਬੋਤਲ ਰੱਖੀ ਗਈ ਅਤੇ ਲੋਕਾਂ ਨੂੰ ਵੀ ਕੋਕਾ ਕੋਲਾ ਦੀ ਜਗਾ ਤੇ ਪਾਣੀ ਦਾ ਇਸਤੇਮਾਲ ਕਰਨ ਵਾਸਤੇ ਅਪੀਲ ਕੀਤੀ। ਰੋਨਾਲਡੋ ਦੀ ਇਸ ਅਪੀਲ ਨਾਲ ਹੀ ਕੋਕਾ ਕੋਲਾ ਕੰਪਨੀ ਦੀ ਮਾਰਕੀਟ ਕੈਂਪ ਵਿੱਚ ਕਾਫ਼ੀ ਗਿਰਾਵਟ ਆ ਗਈ। ਜਿਸ ਨਾਲ ਕੰਪਨੀ ਨੂੰ ਇੱਕ ਦਿਨ ਵਿਚ 4 ਮਿਲੀਅਨ ਯਾਨੀ ਕਿ ਲਗਭਗ 29,300 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ। ਰੋਨਾਲਡੋ ਦੀ ਕੀਤੀ ਗਈ ਅਪੀਲ ਨਾਲ ਕੰਪਨੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ।
ਕੋਕਾ ਕੋਲਾ ਕੰਪਨੀ ਪੁਰਤਗਾਲ ਵਿਚ ਹੋ ਰਹੇ ਯੂਰਪ ਕੱਪ ਦੀ ਪ੍ਰਯੋਜਕ ਵੀ ਹੈ। ਰੋਨਾਲਡੋ ਦੀ ਅਪੀਲ ਤੋਂ ਬਾਅਦ ਕੋਕਾ-ਕੋਲਾ ਨਿਰਮਾਤਾ ਦੇ ਸ਼ੇਅਰ ਵਿੱਚ ਇੱਕ ਪ੍ਰਤਿਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਨਾਲ ਕੰਪਨੀ ਦੀ ਮਾਰਕੀਟ ਕੈਂਪ 242 ਅਰਬ ਡਾਲਰ ਤੋਂ 238 ਅਰਬ ਡਾਲਰ ਤੇ ਆ ਗਈ ਹੈ। ਪੁਰਤਗਾਲ ਦੇ ਵਿੱਚ ਹੋ ਰਹੇ ਇਸ ਯੂਰੋ ਕੱਪ ਦੇ ਵਿਚ ਰੋਨਾਲਡੋ ਵੱਲੋਂ 11 ਗੋਲ ਕੀਤੇ ਗਏ ਹਨ,ਜਿਸ ਕਾਰਨ ਉਹ ਕਾਫੀ ਸੁਰਖੀਆਂ ਵਿੱਚ ਬਣੇ ਹੋਏ ਹਨ।
Home ਤਾਜਾ ਖ਼ਬਰਾਂ ਰੋਨਾਲਡੋ ਨੇ ਕੀਤਾ 1 ਮਿੰਟ ਚ ਅਜਿਹਾ ਕੰਮ ਕੇ ਕੋਕਾ ਕੋਲਾ ਨੂੰ 1 ਦਿਨ ਚ ਹੀ 29300 ਕਰੋੜ ਦਾ ਪੈ ਗਿਆ ਘਾਟਾ
Previous Postਹੁਣੇ ਹੁਣੇ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Next Postਵਿਦੇਸ਼ਾਂ ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਲਈ ਆਈ ਵੱਡੀ ਖੁਸ਼ਖਬਰੀ – ਇਥੇ ਹੋ ਗਿਆ ਇਹ ਐਲਾਨ