ਆਈ ਤਾਜਾ ਵੱਡੀ ਖਬਰ
ਇਸ ਕਿਸਾਨੀ ਸੰਘਰਸ਼ ਨੇ ਕੇਂਦਰ ਸਰਕਾਰ ਦੀ ਰਾਤਾਂ ਦੀ ਨੀਂਦ ਨੂੰ ਉਡਾ ਦਿੱਤਾ ਹੈ। ਕਿਉਂਕਿ ਇਸ ਕਿਸਾਨੀ ਸੰਘਰਸ਼ ਦੇ ਨਾਲ ਭਾਜਪਾ ਸਰਕਾਰ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲਗਦੇ ਆ ਰਹੇ ਹਨ। ਹਰ ਵਰਗ ਵੱਲੋਂ ਇਸ ਕਿਸਾਨੀ ਸੰਘਰਸ਼ ਨੂੰ ਪੂਰੀ ਹਮਾਇਤ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਭਾਜਪਾ ਮੈਂਬਰਾਂ ਵੱਲੋਂ ਭਾਜਪਾ ਦਾ ਸਾਥ ਛੱਡ ਦਿੱਤਾ ਗਿਆ ਹੈ। ਕੀ ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਪਾਰਟੀ ਦੇ ਮੈਂਬਰ ਹੋਣ ਤੋਂ ਪਹਿਲਾਂ ਇਸ ਦੇਸ਼ ਦੇ ਕਿਸਾਨ ਹਨ। ਤੇ ਉਹ ਆਪਣੇ ਹੱਕਾਂ ਲਈ ਲ- ੜ ਰਹੇ ਹਨ।
ਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਨਕਾਰਦੇ ਹੋਏ ਅਸੀਂ ਕਿਸਾਨ ਜਥੇ ਬੰਦੀਆ ਦਾ ਸਾਥ ਦੇਵਾਂਗੇ। ਭਾਰਤ ਦੇ ਸਭ ਰਾਜਾਂ ਵਿੱਚ ਭਾਜਪਾ ਦੇ ਆਗੂਆਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਜਾ ਰਹੇ ਹਨ। ਜੋ ਭਾਜਪਾ ਸਰਕਾਰ ਦੀ ਹਾਰ ਸਾਬਤ ਹੋ ਰਹੀ ਹੈ। ਹੁਣ ਮੋਦੀ ਸਰਕਾਰ ਨੂੰ ਕਿਸਾਨਾਂ ਨਾਲ ਪੰਗਾ ਲੈਣਾ ਮਹਿੰਗਾ ਪੈ ਗਿਆ ਹੈ, ਕਿਉਂਕਿ ਕੇਂਦਰ ਸਰਕਾਰ ਦੇ ਹੋਸ਼ ਉਡਾਉਣ ਵਾਲੀ ਇਕ ਹੋਰ ਖਬਰ ਸਾਹਮਣੇ ਆਈ ਹੈ। ਕਿਸਾਨੀ ਅੰਦੋਲਨ ਤੇ ਚਲਦੇ ਹੋਏ ਭਾਜਪਾ ਨੂੰ ਹਰਿਆਣਾ ਦੇ ਵਿੱਚ ਵੱਡੇ ਝਟਕੇ ਲੱਗ ਰਹੇ ਹਨ।
ਹਰਿਆਣਾ ਦੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਨਿਗਮ ਦੀਆਂ ਚੋਣਾਂ ਵਿੱਚ ਤਿੰਨ ਮੇਅਰਾਂ ਦੀ ਚੋਣ ਦੌਰਾਨ ਭਾਜਪਾ ਨੂੰ ਦੋ ਉਪਰ ਹਾਰ ਦਾ ਸਾਹਮਣਾ ਕਰਨਾ ਪਿਆ। ਤੇ ਜਿਸ ਇੱਕ ਉੱਪਰ ਜਿੱਤ ਪ੍ਰਾਪਤ ਹੋਈ ਹੈ ਉਹ ਵੀ ਬਹੁਤ ਘੱਟ ਵੋਟਾਂ ਦੇ ਫ਼ਰਕ ਨਾਲ ਹੋਈ ਹੈ। ਅੰਬਾਲਾ ਵਿੱਚ ਹਰਿਆਣਾ ਜਨਚੇਤਨਾ ਪਾਰਟੀ ਦੀ ਉਮੀਦਵਾਰ ਸ਼ਕਤੀ ਰਾਣੀ ਸ਼ਰਮਾ ਨੇ ਭਾਜਪਾ ਉਮੀਦਵਾਰ ਨੂੰ 7 ਹਜ਼ਾਰ ਵੋਟਾਂ ਨਾਲ ਹਰਾ ਦਿੱਤਾ। ਸੋਨੀਪਤ ਵਿਚ ਵੀ ਕਾਂਗਰਸ ਦੀ ਉਮੀਦਵਾਰ ਨਿਖਿਲ ਮਦਾਨ ਨੇ 55340 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ।
ਭਾਜਪਾ ਉਮੀਦਵਾਰ ਲਲਿਤ ਬਤਰਾ ਨੂੰ 13 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਨਗਰ ਕੌਂਸਲ ਚੋਣਾਂ ਰਿਵਾੜੀ ਵਿੱਚ ਭਾਜਪਾ ਉਮੀਦਵਾਰ ਪੂਨਮ ਯਾਦਵ ਨੇ ਅਜ਼ਾਦ ਉਮੀਦਵਾਰ ਉਪਮਾ ਯਾਦਵ ਨੂੰ 2087 ਵੋਟਾਂ ਦੇ ਨਾਲ ਹਰਾ ਦਿੱਤਾ ਹੈ। ਸਾਂਪਲਾ ਵਿੱਚ ਅਜ਼ਾਦ ਉਮੀਦਵਾਰ ਪੂਜਾ ਤੇ ਧਰੂਹੇੜਾ ਤੋਂ ਆਜ਼ਾਦ ਉਮੀਦਵਾਰ ਕੰਵਰ ਸਿੰਘ ਨੇ ਭਾਜਪਾ ਉਮੀਦਵਾਰ ਸੰਦੀਪ ਵੋਹਰਾ ਨੂੰ 632 ਵੋਟਾਂ ਨਾਲ ਹਰਾਇਆ ਹੈ। ਇਨ੍ਹਾਂ ਚੋਣਾਂ ਦੇ ਵਿੱਚ ਮਿਲੀ ਹੋਈ ਹਾਰ ਨੂੰ ਭਾਜਪਾ ਦੀ ਹਾਰ ਸਮਝਿਆ ਜਾ ਰਿਹਾ ਹੈ।
Home ਤਾਜਾ ਖ਼ਬਰਾਂ ਮੋਦੀ ਸਰਕਾਰ ਨੂੰ ਕਿਸਾਨਾਂ ਨਾਲ ਪੰਗਾ ਪੈ ਗਿਆ ਮਹਿੰਗਾ, ਹੁਣ ਆ ਗਈ ਅਜਿਹੀ ਖਬਰ ਕੇਂਦਰ ਸਰਕਾਰ ਦੇ ਉਡੇ ਹੋਸ਼
Previous Postਆਹ ਚੱਕੋ ਕਿਸਾਨ ਅੰਦੋਲਨ ਦੇ ਝੱਟਕੇ ਤੋਂ ਬਾਅਦ ਹੁਣ ਜੀਓ ਨੇ ਅਚਾਨਕ ਕਰਤਾ ਕੱਲ੍ਹ ਤੋਂ ਇਹ ਫਰੀ ਕਰਨ ਦਾ ਐਲਾਨ
Next Postਮੁਕੇਸ਼ ਅੰਬਾਨੀ ਨਾਲ ਹੋ ਗਈ ਹੁਣ ਇਹ ਮਾੜੀ ਲੱਗਾ ਅਜਿਹਾ ਝਟੱਕਾ ਖੁਸ ਗਿਆ ਇਹ ਤਾਜ ਦਿਨਾਂ ਚ ਹੀ