ਆਈ ਤਾਜ਼ਾ ਵੱਡੀ ਖਬਰ P
ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਸੁਣ ਅਤੇ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਬੱਚਿਆ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ ਜਿੱਥੇ ਬੱਚੇ ਕਈ ਮਾਮਲਿਆਂ ਨੂੰ ਲੈ ਕੇ ਚਰਚਾ ਵਿੱਚ ਬਣ ਜਾਂਦੇ ਹਨ। ਅਜਿਹੀਆਂ ਹੈਰਾਨੀਜਨਕ ਕਈ ਘਟਨਾਵਾਂ ਬੱਚਿਆਂ ਨਾਲ ਵੀ ਜੁੜੀਆਂ ਹੁੰਦੀਆਂ ਹਨ। ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਮਾਪੇ ਜਿੱਥੇ ਆਪਣੇ ਬੱਚੇ ਨੂੰ ਸੁਰੱਖਿਅਤ ਰੱਖਣ ਵਾਸਤੇ ਬਹੁਤ ਸਾਰੇ ਕਾਰਜ ਕਰਦੇ ਹਨ ਉਥੇ ਹੀ ਬੱਚਿਆਂ ਵਿੱਚ ਸਾਹਮਣੇ ਆਉਣ ਵਾਲੀਆਂ ਗੰਭੀਰ ਬੀਮਾਰੀਆਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ।
ਹੁਣ ਇਥੇ ਮਾਸੂਮ ਬੱਚੇ ਦਾ ਖੂਨ ਲਾਲ ਦੀ ਜਗ੍ਹਾ ਤੇ ਚਿੱਟਾ ਹੋਇਆ ਹੈ ਫਿਰ ਵੀ ਬੱਚਾ ਜ਼ਿੰਦਾ ਹੈ ਅਤੇ ਡਾਕਟਰ ਵੀ ਹੈਰਾਨ ਹੋ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਛੋਟੀ ਜਿਹੀ ਬੱਚੀ ਦੇ ਖੂਨ ਦੇ ਨਮੂਨਿਆਂ ਨੂੰ ਲੈ ਕੇ ਲੈਬ ਟੈਕਨੀਸ਼ਨ ਅਤੇ ਡਾਕਟਰ ਹੈਰਾਨ ਹਨ। ਇਸ ਅਨਾਇਆ ਨਾਮ ਦੀ ਬੱਚੀ ਬੁਖ਼ਾਰ ਖਾਂਸੀ ਜੁਕਾਮ ਨਾਲ ਪੀੜਤ ਸੀ। ਜਿੱਥੇ ਡਾਕਟਰ ਵੱਲੋਂ ਬੱਚੀ ਦੇ ਪਿਤਾ ਇਮਰਾਨ ਨੂੰ ਉਸਦੀ ਜਾਂਚ ਕਰਵਾਏ ਜਾਣ ਵਾਸਤੇ ਖੂਨ ਦੇ ਸੈਂਪਲ ਦਿੱਤੇ ਜਾਣ ਦਾ ਆਖਿਆ ਗਿਆ।
ਜਿਸ ਵਾਸਤੇ ਬੱਚੀ ਦੇ ਪਿਤਾ ਵੱਲੋਂ ਆਪਣੀ ਬੱਚੀ ਦਾ ਇਲਾਜ਼ ਜਿੱਥੇ ਮਹਾਂਰਾਸ਼ਟਰ ਦੇ ਵਿੱਚ ਕਰਵਾਇਆ ਗਿਆ ਅਤੇ ਖੂਨ ਦੇ ਨਮੂਨੇ ਲਏ ਜਾਣ ਤੇ ਸਭ ਹੈਰਾਨ ਰਹਿ ਗਏ ਕਿ ਖ਼ੂਨ ਲਾਲ ਰੰਗ ਦੀ ਜਗ੍ਹਾ ਤੇ ਚਿੱਟੇ ਰੰਗ ਦਾ ਸੀ। ਜਿਸ ਨੂੰ ਵੇਖ ਕੇ ਬੱਚੀ ਦੇ ਪਿਤਾ ਨੂੰ ਆਪਣੀ ਬੱਚੀ ਨੂੰ ਮਹਾਰਾਸ਼ਟਰ ਦੇ ਧੂਲੀਆ ਲੈ ਜਾਣ ਵਾਸਤੇ ਆਖਿਆ ਗਿਆ।
\ਹੀ ਟੈਸਟ ਲਏ ਜਾਣ ਤੇ ਖੂਨ ਚਿੱਟੇ ਰੰਗ ਦਾ ਨਿਕਲਿਆ। ਇਸ ਤੋਂ ਬਾਅਦ ਖੂਨ ਦੇ ਟੈਸਟ ਵਾਸਤੇ ਉਨ੍ਹਾਂ ਨੂੰ ਮੁੰਬਈ ਦੇ ਵਿੱਚ ਭੇਜ ਦਿੱਤਾ ਗਿਆ। ਜਿੱਥੇ ਇਹ ਸਭ ਦੁਬਾਰਾ ਹੋਣ ਤੇ ਖੂਨ ਦੇ ਨਮੂਨੇ ਟੈਸਟ ਵਾਸਤੇ ਬ੍ਰਿਟੇਨ ਭੇਜੇ ਗਏ। ਜਿੱਥੇ ਦੇਰੀ ਨਾਲ ਪਹੁੰਚਣ ਕਾਰਨ ਉਨ੍ਹਾਂ ਨਮੂਨਿਆਂ ਨੂੰ ਰੱਦ ਕਰ ਦਿੱਤਾ ਗਿਆ। ਮੁੰਬਈ ਵਿੱਚ ਕੀਤੇ ਗਏ ਟੈਸਟਾਂ ਦੇ ਵਿੱਚ ਇਹ ਸਾਹਮਣੇ ਆਇਆ ਕਿ ਬੱਚੀ ਦੇ ਖੂਨ ਵਿੱਚ ਕੈਸਟਰੋਲ ਦੀ ਮਾਤਰਾ ਜਿਆਦਾ ਹੈ ਅਤੇ ਹੀਮੋਗਲੋਬਿਨ ਵੀ ਵਧੇਰੇ ਮਾਤਰਾ ਵਿੱਚ ਹੈ। ਜਿੱਥੇ ਬੱਚੀ ਦਾ ਇਲਾਜ ਕੀਤਾ ਗਿਆ ਹੈ ਅਤੇ ਬੱਚੀ ਕਾਫੀ ਹੱਦ ਤੱਕ ਠੀਕ ਹੈ।
Previous Postਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਏਨੇ ਸਾਬਕਾ ਮੰਤਰੀਆਂ ਨਾਲ ਭਾਜਪਾ ਚ ਹੋਣ ਜਾ ਰਹੇ ਸ਼ਾਮਿਲ
Next Postਅਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ, ਯਾਤਰੀ ਦੀ ਚੈਕਿੰਗ ਦੌਰਾਨ ਅਧਿਕਾਰੀਆਂ ਦੇ ਉੱਡੇ ਹੋਸ਼