ਆਈ ਤਾਜਾ ਵੱਡੀ ਖਬਰ
ਕਰੋਨਾ ਵਾਈਰਸ ਕਰਕੇ ਜਿੱਥੇ ਪੂਰੇ ਵਿਸ਼ਵ ਦੇ ਵਿਚ ਆਰਥਿਕ ਨੁ-ਕ-ਸਾ-ਨ ਹੋਇਆ ਸੀ। ਉਸ ਸਮੇਂ ਦੌਰਾਨ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਨੂੰ ਵੀ ਕਾਫੀ ਆਰਥਿਕ ਨੁ-ਕ-ਸਾ-ਨ ਝੱਲਣਾ ਪਿਆ ਸੀ। ਹੁਣ ਇਸ ਨੁਕਸਾਨ ਦੀ ਭਰਪਾਈ ਕਰਨ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਅਮਰੀਕੀ ਆਰਥਿਕਤਾ ਦੇ ਹੋਏ ਨੁਕਸਾਨ ਨੂੰ ਲੈ ਕੇ ਵੱਡੇ ਕਦਮ ਚੁੱਕੇ ਹਨ। ਉਹਨਾਂ ਨੇ ਇਸ ਆਰਥਿਕ ਮੰ-ਦ-ਹਾ-ਲੀ ਨੂੰ ਮੁੜ ਤੋਂ ਬਹਾਲ ਕਰਨ ਲਈ ਕੁਝ ਅਹਿਮ ਫੈਸਲੇ ਲਏ ਹਨ। ਦਰਅਸਲ ਬੀਤੇ ਸਮੇਂ ਦੌਰਾਨ ਕਰੋਨਾ ਵਾਈਰਸ ਕਰਕੇ ਉਥੋਂ ਦੇ ਵਾਸੀਆਂ ਨੂੰ ਬੋਹਤ ਆਰਥਿਕ ਨੁ-ਕ-ਸਾ-ਨ ਹੋਇਆ ਸੀ। ਪਰ ਹੁਣ ਇਸ ਨੁ-ਕ-ਸਾ-ਨ ਦਾ ਭੁਗਤਾਨ ਜਲਦੀ ਹੀ ਹੋ ਸਕਦਾ ਹੈ।
ਹੁਣ ਅਮਰੀਕੀ ਰਾਸ਼ਟਰਪਤੀ ਨੇ ਅਮਰੀਕਾ ਦੇ ਵਾਸੀਆਂ ਲਈ ਰਾਹਤ ਕਾਰਜਾਂ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਵਾਸੀਆਂ ਦੇ ਬੈਂਕ ਖਾਤਿਆਂ ਵਿੱਚ 1400 ਡਾਲਰ ਟਰਾਂਸਫਰ ਕੀਤੇ ਜਾਣਗੇ। ਜਿਸ ਨਾਲ ਵਪਾਰੀਆਂ ਨੂੰ ਬਹੁਤ ਜ਼ਿਆਦਾ ਲਾਭ ਹੋ ਸਕੇਗਾ। ਕਿਉਂਕਿ ਉਹ ਆਪਣੇ ਵਪਾਰ ਦੇ ਵਿਚ ਇਸ ਆਰਥਿਕ ਮਦਦ ਦੀ ਸਹਾਇਤਾ ਲੈ ਸਕਦੇ ਹਨ। ਤਾਂ ਜੋ ਇਸ ਤਰ੍ਹਾਂ ਉਨ੍ਹਾਂ ਦਾ ਕਰੋਨਾਂ ਮਹਾਮਾਰੀ ਦੌਰਾਨ ਪ੍ਰਭਾਵਿਤ ਹੋਇਆ ਵਪਾਰ ਮੁੜ ਲੀਹ ਤੇ ਆ ਸਕੇ। ਕਰੋਨਾ ਦੇ ਦੌਰਾਨ ਅਮਰੀਕਾ ਦੇ
ਵਿਚ ਆਰਥਿਕ ਅਤੇ ਮਾਲੀ ਨੁ-ਕ-ਸਾ-ਨ ਬਹੁਤ ਜ਼ਿਆਦਾ ਹੋਇਆ ਸੀ। ਇਸ ਦੌਰਾਨ ਕਰੀਬ ਤਿੰਨ ਲੱਖ 85 ਹਜ਼ਾਰ ਤੋਂ ਵੱਧ ਲੋਕ ਕਰੋਨਾ ਵਿੱਚ ਆਪਣੀ ਜਾਨ ਗਵਾ ਚੁੱਕੇ ਸੀ। ਪਰ ਅਮਰੀਕੀ ਰਾਸ਼ਟਰਪਤੀ ਨੇ ਚੋਣਾਂ ਤੋਂ ਪਹਿਲਾਂ ਕਰੋਨਾ ਨਾਲ ਪ੍ਰਭਾਵਿਤ ਹੋ ਚੁੱਕੇ ਅਤੇ ਪੀੜਤ ਪਰਿਵਾਰਾਂ ਨੂੰ ਮਦਦ ਦੇਣ ਦਾ ਐਲਾਨ ਕੀਤਾ ਸੀ। ਜਿਸ ਵਿਚੋਂ ਉਨ੍ਹਾਂ ਦੇ ਵੱਲੋਂ ਹੁਣ ਇਹ ਕਦਮ ਚੁੱਕੇ ਗਏ ਹਨ। ਹੁਣ ਆਪਣੀ ਚੋਣ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੇ ਅਮਰੀਕਾ ਦੇ ਵਾਸੀਆਂ ਦੇ
ਖਾਤਿਆਂ ਵਿਚ ਡਾਲਰ ਪਾਉਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦੇਈਏ ਕਿ ਹਰ ਰੋਜ਼ ਇਸ ਦੇ ਦੌਰਾਨ ਬਹੁਤ ਸਾਰੇ ਲੋਕ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੁੰਦੇ ਰਹੇ ਹਨ। ਪਰ ਹਾਲੇ ਤੱਕ ਇਸ ਨੂੰ ਠੱਲ੍ਹ ਪਾਉਣ ਲਈ ਕੋਈ ਵੀ ਦਵਾਈ ਸਾਹਮਣੇ ਨਹੀਂ ਆਈ ਹੈ। ਪਰ ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜਦੋਂ ਵੀ ਦਵਾਈ ਆਉਂਦੀ ਹੈ ਤਾਂ ਹਰ ਵਿਅਕਤੀ ਤੱਕ ਉਸ ਨੂੰ ਮੁਹਈਆ ਕਰਵਾਇਆ ਜਾਵੇਗਾ।
Previous Postਆਖਰ ਭਾਜਪਾ ਨਾਲੋਂ ਗਠਜੋੜ ਟੁੱਟਣ ਮਗਰੋਂ ਹੁਣ ਆ ਗਿਆ ਸੁਖਬੀਰ ਬਾਦਲ ਦਾ ਇਹ ਵੱਡਾ ਬਿਆਨ, ਸਾਰੇ ਪਾਸੇ ਹੋ ਗਈ ਚਰਚਾ
Next Postਇਥੇ ਜਹਾਜ ਉਡਣ ਲੱਗਿਆ ਜੋ ਹੋਇਆ ਦੇਖ ਸਾਰੀ ਦੁਨੀਆਂ ਹੋ ਗਈ ਹੈਰਾਨ, ਸਾਰੇ ਪਾਸੇ ਚਰਚਾ ਜੋਰਾਂ ਤੇ