ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਸੁਣ ਕੇ ਹੈ-ਰਾ-ਨੀ ਹੁੰਦੀ ਹੈ। ਜਿੱਥੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਉਂਦੇ ਹਨ। ਉਥੇ ਹੀ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਵੀ ਆਪਣੇ ਬੱਚਿਆਂ ਤੋਂ ਨਿ-ਸ਼ਾ-ਵ-ਰ ਕਰ ਦਿੰਦੇ ਹਨ। ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਹੀ ਪਰਵਰਿਸ਼ ਦੇ ਕੇ ਇਨਸਾਨ ਬਣਾਇਆ ਜਾਂਦਾ ਹੈ। ਪਰ ਉਥੇ ਹੀ ਕਈ ਬੱਚਿਆਂ ਵੱਲੋਂ ਗ਼-ਲ-ਤ ਰਸਤਾ ਅਪਣਾ ਕੇ ਆਪਣੇ ਮਾਪਿਆਂ ਦੇ ਸਾਰੇ ਸੁਪਨੇ ਤੋ-ੜ ਦਿੱਤੇ ਜਾਂਦੇ ਹਨ।
ਬੀਤੇ ਸਮੇਂ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਕਰਮ ਭਵਿੱਖ ਵਿੱਚ ਅੱਗੇ ਆ ਜਾਂਦੇ ਹਨ। ਜਿਸ ਕਾਰਨ ਹੋਰ ਕਈ ਪਰਿਵਾਰਾਂ ਨੂੰ ਵੀ ਬਿਨਾਂ ਗ-ਲ-ਤੀ ਦੇ ਸ-ਜ਼ਾ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਸਿਹਰੇ ਸਜਾ ਕੇ ਬੈਠੇ ਲਾੜੇ ਨੂੰ ਪੁਲਸ ਨੇ ਇਸ ਕਾਰਨ ਗ੍ਰਿ-ਫ-ਤਾ-ਰ ਕੀਤਾ ਹੈ। ਉਥੇ ਹੀ ਲਾੜੀ ਸਜ ਧਜ ਕੇ ਰਹਿ ਗਈ ਹੈ । ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਵਿਆਹ ਵਰਗੇ ਪਵਿੱਤਰ ਰਿਸ਼ਤੇ ਨਾਲ ਜੁੜੇ ਹੁੰਦੇ ਹਨ। ਜਿੱਥੇ ਵਿਆਹ ਖੁਸ਼ੀ ਦਾ ਪ੍ਰਤੀਕ ਹੈ। ਉਥੇ ਹੀ ਵਿਆਹ ਦੌਰਾਨ ਅਜਿਹੀਆਂ ਘਟਨਾਵਾਂ ਹੋਣ ਕਾਰਨ ਵਿਆਹ ਦੀਆਂ ਸਾਰੀਆਂ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ ਹਨ।
ਜਿਨ੍ਹਾਂ ਦੇ ਹੋਣ ਬਾਰੇ ਕਿਸੇ ਨੇ ਕਲਪਨਾ ਨਾ ਕੀਤੀ ਹੋਵੇ। ਇਹ ਘਟਨਾ ਸਮਾਣਾ ਦੇ ਇੱਕ ਪਿੰਡ ਤੋ ਸਾਹਮਣੇ ਆਈ। ਜਿੱਥੇ ਵਿਆਹ ਸਮਾਗਮ ਦੌਰਾਨ ਮੰਡਪ ਵਿੱਚੋਂ ਹੀ ਲਾੜੇ ਬਣੇ ਹੋਏ ਲੜਕੇ ਨੂੰ ਪੁਲਿਸ ਵੱਲੋਂ ਗ੍ਰਿ-ਫ਼-ਤਾ-ਰ ਕੀਤਾ ਗਿਆ ਹੈ। ਇਸ ਦੋਸ਼ੀ ਲਾੜੇ ਨੂੰ 2020 ਵਿੱਚ ਬਲਵੇੜਾ ਨੇੜੇ ਦਿਨ ਦਿਹਾੜੇ ਇਕ ਡਾਕਟਰ ਦੇ ਕ-ਤ-ਲ ਦੇ ਮਾਮਲੇ ਵਿਚ ਗ੍ਰਿ-ਫ-ਤਾ-ਰ ਕੀਤਾ ਗਿਆ ਹੈ। ਉਸ ਕ-ਤ-ਲ ਨੂੰ ਲੈ ਕੇ ਦੋ ਦਰਜਨ ਵਿਅਕਤੀਆਂ ਦੇ ਖਿ-ਲਾ-ਫ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਵਿਆਹ ਸਮਾਗਮ ਵਿੱਚ ਮੌਜੂਦ ਲਾੜੇ ਬਾਰੇ ਜਾਣਕਾਰੀ ਮਿਲਣ ਤੇ ਪੁਲੀਸ ਵੱਲੋਂ ਭ-ਗੌ-ੜਾ ਹੋਇਆ ਲਾੜਾ ਗ੍ਰਿ-ਫ਼-ਤਾ-ਰ ਕਰ ਲਿਆ ਗਿਆ।
ਇਹ ਵਿਆਹ ਸਮਾਗਮ ਸਮਾਣਾ ਦੀ ਅਮਨ ਕਲੋਨੀ ਵਿੱਚ ਚੱਲ ਰਿਹਾ ਸੀ, ਜਿਸ ਦੀ ਜਾਣਕਾਰੀ ਪੁਲੀਸ ਨੂੰ ਕਿਸੇ ਵੱਲੋਂ ਦਿੱਤੇ ਜਾਣ ਤੇ ਪੁਲੀਸ ਵੱਲੋਂ ਛਾ-ਪਾ ਮਾਰਿਆ ਗਿਆ। ਕੈਨੇਡਾ ਪਿਛਲੇ ਸਾਲ ਤੋਂ ਹੀ ਭ-ਗੌ-ੜਾ ਚਲਿਆ ਆ ਰਿਹਾ ਸੀ। ਇਸ ਘਟਨਾ ਦੀ ਜਾਣਕਾਰੀ ਬਲਬੇੜਾ ਪੁਲਿਸ ਮੁਖੀ ਇੰਸਪੈਕਟਰ ਜਰਨੈਲ ਸਿੰਘ ਵੱਲੋਂ ਦਿੱਤੀ ਗਈ ਹੈ। ਉਥੇ ਹੀ ਵਿਆਹ ਦੇ ਮੰਡਪ ਵਿੱਚ ਲਾੜੀ ਬਣੀ ਹੋਈ ਲੜਕੀ ਦੇ ਸਾਰੇ ਸੁਪਨੇ ਟੁੱ-ਟ ਗਏ ਹਨ।
Home ਤਾਜਾ ਖ਼ਬਰਾਂ ਪੰਜਾਬ : ਸਿਹਰੇ ਸਜਾ ਕੇ ਬੈਠੇ ਲਾੜੇ ਨੂੰ ਪੁਲਸ ਨੇ ਇਸ ਕਾਰਨ ਕੀਤਾ ਗਿਰਫ਼ਤਾਰ ,ਸਜ-ਧਜ ਕੇ ਬੈਠੀ ਰਹਿ ਗਈ ਲਾੜੀ
ਤਾਜਾ ਖ਼ਬਰਾਂ
ਪੰਜਾਬ : ਸਿਹਰੇ ਸਜਾ ਕੇ ਬੈਠੇ ਲਾੜੇ ਨੂੰ ਪੁਲਸ ਨੇ ਇਸ ਕਾਰਨ ਕੀਤਾ ਗਿਰਫ਼ਤਾਰ ,ਸਜ-ਧਜ ਕੇ ਬੈਠੀ ਰਹਿ ਗਈ ਲਾੜੀ
Previous Postਆਖਰ ਕਸੂਤੀ ਫਸੀ ਕੰਗਣਾ ਰਣੌਤ ਅਦਾਲਤ ਨੇ ਦਿੱਤਾ ਇਹ ਵੱਡਾ ਹੁਕਮ
Next Postਪੰਜਾਬੀਆਂ ਦੇ ਪਸੰਦੀਦਾ ਇਸ ਦੇਸ਼ ਨੇ ਲੋਕਾਂ ਨੂੰ ਵੀਜਾ ਦੇਣ ਦੇ ਬਾਰੇ ਚ ਹੁਣ ਕੀਤਾ ਇਹ ਵੱਡਾ ਐਲਾਨ