ਨਡਾਲਾ ‘ਚ 17 ਅਪ੍ਰੈਲ ਨੂੰ ਬਿਜਲੀ ਰਹੇਗੀ ਬੰਦ, ਜਾਰੀ ਹੋਈ ਅਧਿਕਾਰਿਕ ਚੇਤਾਵਨੀ
📅 ਤਾਰੀਖ: 17 ਅਪ੍ਰੈਲ 2025 (ਕੱਲ੍ਹ)
🕙 ਸਮਾਂ: ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ
ਨਡਾਲਾ : ਬਿਜਲੀ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ, 17 ਅਪ੍ਰੈਲ ਨੂੰ 11 ਕੇ.ਵੀ. ਨਡਾਲਾ ਫੀਡਰ ਅਤੇ ਇਸ ਨਾਲ ਜੁੜੇ ਹੋਰ ਖੇਤਰਾਂ ਵਿੱਚ ਜ਼ਰੂਰੀ ਮੁਰੰਮਤ ਕੰਮਾਂ ਕਾਰਨ ਬਿਜਲੀ ਸਪਲਾਈ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਜਾਵੇਗਾ।
ਬਿਜਲੀ ਬੰਦ ਹੋਣ ਵਾਲੇ ਖੇਤਰ:
ਰਾਏਪੁਰ
ਪੀਰ ਬਖ਼ਸ਼ ਵਾਲਾ
11 ਕੇ.ਵੀ. ਮਾਡਲ ਟਾਊਨ
11 ਕੇ.ਵੀ. ਖਲੀਲ ਏ.ਪੀ.
11 ਕੇ.ਵੀ. ਪਸੀਏਵਾਲ
ਬਿਜਲੀ ਕੱਟ ਦਾ ਕਾਰਨ:
➡️ ਬਿਜਲੀ ਲਾਈਨਾਂ ਦੀ ਜਰੂਰੀ ਮੁਰੰਮਤ
ਬਿਜਲੀ ਵਿਭਾਗ ਵੱਲੋਂ ਅਪੀਲ:
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦੈਨਿਕ ਕੰਮਾਂ ਦੀ ਯੋਜਨਾ ਤੈਅ ਕਰ ਲੈਣ ਤਾਂ ਜੋ ਇਸ ਅਸਥਾਈ ਬਿਜਲੀ ਬੰਦ ਹੋਣ ਕਾਰਨ ਕਿਸੇ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ।
📢 ਹੋਰ ਅੱਪਡੇਟ ਲਈ ਸਾਡੇ ਨਾਲ ਜੁੜੇ ਰਹੋ।