ਪੰਜਾਬ ਚ ਇਥੇ ਸਕੂਲ ਦੇ 15 ਵਿਦਿਆਰਥੀ ਨਿਕਲੇ ਕੋਰੋਨਾ ਪੌਜੇਟਿਵ , ਸਕੂਲ ਨੂੰ ਕੀਤਾ ਫੋਰਨ ਏਨੇ ਦਿਨਾਂ ਲਈ ਬੰਦ

ਤਾਜਾ ਵੱਡੀ ਖਬਰ

ਕੋਰੋਨਾ ਅਪਣਾ ਕਹਿਰ ਮਚਾਉਣ ਚ ਲੱਗੀ ਹੋਈ ਹੈ,ਆਏ ਦਿਨ ਕੋਈ ਨਾ ਕੋਈ ਮਾਮਲਾ ਸ-ਕਾ-ਰਾ-ਤ-ਮ-ਕ ਆ ਜਾਂਦਾ ਹੈ। ਹੁਣ ਇੱਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ ਜਿਸਨੇ ਫਿਰ ਲੋਕਾਂ ਚ ਦ-ਹਿ-ਸ਼-ਤ ਪਾ ਦਿੱਤੀ ਹੈ। ਇਸ ਖ਼ਬਰ ਦੇ ਸਾਮ੍ਹਣੇ ਆਉਣ ਨਾਲ ਪੂਰੇ ਇਲਾਕੇ ਚ ਮਾਹੌਲ ਡਰ ਵਾਲਾ ਪੈਦਾ ਹੋ ਗਿਆ ਹੈ। ਦਰਅਸਲ ਪੰਜਾਬ ਦਾ ਇੱਕ ਅਜਿਹਾ ਸਕੂਲ ਹੈ ਜਿੱਥੇ 15 ਵਿਦਿਆਰਥੀ ਕਰੋਨਾ ਪੋਜ਼ੀਟਿਵ ਨਿਕਲੇ ਹਨ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰ ਦੀ ਪੈ ਗਈ ਹੈ।

ਸਕੂਲ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਦਾ ਇਹ ਸਕੂਲ ਜਿੱਥੇ ਹਜਾਰਾਂ ਦੀ ਗਿਣਤੀ ਚ ਬੱਚੇ ਪੜਨ ਲਈ ਆਉਂਦੇ ਨੇ ਉਥੇ ਬੱਚਿਆਂ ਦਾ ਕਰੋਨਾ ਪੋਜ਼ੀਟਿਵ ਆਉਣਾ ਹੁਣ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਕੂਲ ਸਟਾਫ ਦੇ ਨਾਲ ਨਾਲ ਬੱਚਿਆਂ ਦੇ ਮਾਪਿਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ।

ਦਸਣਾ ਬਣਦਾ ਹੈ ਕਿ ਲੁਧਿਆਣਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਨਾ ਦੀ ਚਪੇਟ ਚ ਆ ਗਿਆ ਹੈ। ਇੱਥੇ 15 ਵਿਦਿਆਰਥੀ ਕਰੋਨਾ ਪੋਜ਼ੀਟਿਵ ਪਾਏ ਗਏ ਨੇ ਇਸਦੇ ਨਾਲ ਹੀ ਦੋ ਸਟਾਫ਼ ਮੈਂਬਰ ਵੀ ਇਸਦੀ ਚਪੇਟ ਚ ਆ ਗਏ ਨੇ। ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੇ ਪੋਜ਼ੀਟਿਵ ਆਉਣ ਨਾਲ ਹੜਕੰਪ ਮੱਚ ਚੁੱਕਾ ਹੈ। ਦੂਜੇ ਪਾਸੇ ਅਹਿਤਿਆਤ ਵਰਤਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਸਕੂਲ ਨੂੰ ਦੋ ਮਾਰਚ ਲਈ ਬੰਦ ਕਰ ਦਿੱਤਾ ਗਿਆ ਹੈ। ਲੁਧਿਆਣਾ ਦਾ ਸੀਨੀਅਰ ਸੈਕੰਡਰੀ ਸਕੂਲ ਚੋਂਟਾ ਕਰੋਨਾ ਦੀ ਚਪੇਟ ਚ ਆ ਗਿਆ ਹੈ,ਅਤੇ ਹੁਣ ਸੁਰੱਖਿਆ ਨੂੰ ਧਿਆਨ ਚ ਰਖਦੇ ਹੋਏ ਸਕੂਲ ਬੰਦ ਕੀਤਾ ਗਿਆ ਹੈ ਅਤੇ ਬਾਕੀ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਸਕੂਲ ਨੂੰ ਆਉਣ ਵਾਲੀ 2 ਮਾਰਚ ਲਈ ਬੰਦ ਕਰ ਦਿੱਤਾ ਗਿਆ ਹੈ।

ਇੱਥੇ ਇਹ ਦਸਣਾ ਬਣਦਾ ਹੈ ਕਿ ਮੰਗਲ ਵਾਰ ਨੂੰ ਕੋਵੀਡ 19 ਲਈ ਜੋ ਟੈਸਟ ਕੀਤਾ ਗਿਆ ਉਸ ਵਿੱਚ 15 ਬੱਚੇ ਅਤੇ ਦੋ ਸਟਾਫ਼ ਮੈਂਬਰ ਕਰੋਨਾ ਪੋਜ਼ੀਟਿਵ ਆ ਗਏ ਨੇ ਜਿਸਤੋਂ ਬਾਅਦ ਸਭ ਨੂੰ ਇਕਾਂਤਵਾਸ ਚ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤੇ ਅਤੇ ਸਕੂਲ ਬੰਦ ਕਰ ਦਿੱਤਾ ਗਿਆ। ਕਿਉਂਕਿ ਕਰੋਨਾ ਲਗਾ ਤਾਰ ਅਪਣਾ ਕਹਿਰ ਮਚਾਉਣ ਚ ਲੱਗੀ ਹੋਈ ਹੈ,ਜਿਸ ਕਾਰਨ ਲਗਾ ਤਾਰ ਮਾਮਲੇ ਵੀ ਸਾਹਮਣੇ ਆ ਰਹੇ ਨੇ। ਹੁਣ ਤੱਕ ਇਸ ਕਰੋਨਾ ਕਰਕੇ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਅਤੇ ਕਈ ਠੀਕ ਵੀ ਹੋਏ ਨੇ,ਪਰ ਮੌਤਾਂ ਦਾ ਅੰਕੜਾ ਬਹੁਤ ਜਾਦਾ ਹੈ,ਜਿਸ ਕਾਰਨ ਦੇਸ਼ ਦੇ ਸਿਹਤ ਵਿਭਾਗ ਨੂੰ ਚਿੰਤਾ ਪਈ ਹੋਈ ਹੈ।