ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ ,ਛਾਇਆ ਸੋਗ


ਆਏ ਦਿਨ ਵਾਪਰਦੇ ਸੜਕੀ ਹਾਦਸਿਆਂ ਚ ਇੱਕ ਹੋਰ ਹਾਦਸਾ ਸ਼ਾਮਿਲ ਹੋ ਗਿਆ ਹੈ। ਬੇਹੱਦ ਭਿਆਨਕ ਹਾਦਸੇ ਦਾ ਸ਼ਿਕਾਰ ਇੱਕ ਨੌਜਵਾਨ ਹੋਇਆ ਹੈ। ਹਾਦਸਾ ਵਾਪਰਨ ਤੋਂ ਬਾਅਦ ਰਸਤੇ ਜਾਮ ਹੋ ਗਏ, ਇਹ ਹਾਦਸਾ ਬੇਹੱਦ ਡਰਾਵਣਾ ਸੀ ਅਤੇ ਹਰ ਇਕ ਦੀ ਰੂਹ ਕੰਬ ਗਈ। ਇੱਕ ਅਣਪਛਾਤੇ ਵਾਹਨ ਵਲੋ ਇੱਕ ਦੋ ਪਹਿਆ ਵਾਹਨ ਨੂੰ ਟੱਕਰ ਮਾਰੀ ਗਈ ਜਿਸ ਚ ਇੱਕ ਜਾਨ ਚਲੀ ਗਈ। ਮੌਕੇ ਤੇ ਪੁਲਸ ਵੀ ਹਾਜਿਰ ਹੋਈ ਅਤੇ ਆਪਣੇ ਪੱਧਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ।

ਬੇਹੱਦ ਦਰਦਨਾਕ ਮੌਤ ਇੱਕ ਨੌਜਵਾਨ ਮੁੰਡੇ ਨੂੰ ਮਿਲੀ ਹੈ। ਮੌਤ ਦਾ ਤਾਂਡਵ ਪੰਜਾਬ ਚ ਵੇਖਣ ਨੂੰ ਮਿਲਿਆ ਹੈ ਹਰ ਪਾਸੇ ਸੋਗ ਦੀ ਲਹਿਰ ਦੌੜ ਚੁੱਕੀ ਹੈ। ਹਰ ਕੋਈ ਬੇਹੱਦ ਸਦਮੇ ਚ ਹੈ ਕਿਉਂਕਿ ਹਾਦਸਾ ਬੇਹੱਦ ਭਿਆਨਕ ਸੀ। ਦਸਣਾ ਬਣਦਾ ਹੈ ਕਿ ਜਲੰਧਰ ਪਠਾਨਕੋਟ ਚੌਂਕ ਫਲਾਈਓਵਰ ਤੇ ਇੱਕ ਅਣਪਛਾਤੇ ਵਾਹਨ ਵਲੋ ਇੱਕ ਵਿਅਕਤੀ ਨੂੰ ਦਰਦਨਕ ਮੌਤ ਦਿੱਤੀ ਗਈ ਹੈ, ਅਣਪਛਾਤੇ ਵਾਹਨ ਵਲੋ ਇੱਕ ਮੋਟਰ ਸਾਈਕਲ ਚਾਲਕ ਨੂੰ ਆਪਣੀ ਲਪੇਟ ਵਿੱਚ ਲਿਆ ਗਿਆ ,ਜਿਸ ਕਾਰਨ ਮੋਟਰ ਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ।

ਦਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸ਼ਾਨ ਮੁਹੰਮਦ ਦੇ ਤੌਰ ਤੇ ਹੋਈ ਹੈ। ਜਿਵੇਂ ਹੀ ਇਸ ਹਾਦਸੇ ਦੀ ਸੂਚਨਾ ਪੁਲਸ ਨੂੰ ਮਿਲੀ ਤੇ ਥਾਣਾ 8 ਦੀ ਪੁਲਸ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਕੇ ਅਗਲੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਅਣਪਛਾਤੇ ਵਾਹਨ ਦੀ ਭਾਲ ਵੀ ਕੀਤੀ ਜਾ ਰਹੀ ਹੈ, ਫਿਲਹਾਲ ਪੁਲਸ ਨੇ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਣਪਛਾਤੇ ਵਾਹਨ ਦੀ ਚਪੇਟ ਚ ਆ ਕੇ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ ਹੈ।

ਜੀਕਰਯੋਗ ਹੈ ਕਿ ਅਜਿਹੇ ਹਾਦਸੇ ਵਾਪਰਨੇ ਕੋਈ ਨਵੀਂ ਗਲ ਨਹੀਂ ਹੈ, ਆਏ ਦਿਨ ਵਾਪਰਦੇ ਇਹ ਹਾਦਸੇ ਬੇਹੱਦ ਭਿਆਨਕ ਹਨ ਅਤੇ ਹਰ ਰੋਜ਼ ਕਈਆਂ ਦੇ ਘਰ ਉੱਜੜ ਜਾਂਦੇ ਨੇ। ਸੜਕੀ ਹਾਦਸਿਆਂ ਦੇ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ, ਸਰਕਾਰਾਂ ਵਲੋਂ ਸਖ਼ਤ ਕਾਨੂੰਨ ਵੀ ਬਣਾਏ ਗਏ ਨੇ ਪਰ ਉਹਨਾਂ ਦੀ ਕੋਈ ਪਾਲਣਾ ਨਹੀਂ ਕਰਦਾ। ਭਾਰਤ ਚ ਆਏ ਦਿਨ ਲੋਕਾਂ ਦੀ ਜਾਨ ਜਾਂਦੀ ਹੈ, ਜਿਸਦਾ ਅੰਕੜਾ ਬੇਹੱਦ ਖ਼-ਤ-ਰ-ਨਾ-ਕ ਹੈ। ਭਾਰਤ ਚ ਲਗਾਤਾਰ ਵਾਪਰਦੇ ਇਹ ਹਾਦਸੇ ਚਿੰਤਾ ਦਾ ਵਿਸ਼ਾ ਹਨ। ਲੋਕਾਂ ਨੂੰ ਬਣਾਏ ਕਾਨੂੰਨਾਂ ਨੂੰ ਜਿੱਥੇ ਮੰਨਣਾ ਚਾਹੀਦਾ ਹੈ ਉਥੇ ਹੀ ਆਪਣੀਆਂ ਜਿੰਮੇਵਾਰੀਆਂ ਵੀ ਸਮਝਣੀਆਂ ਚਾਹੀਦੀਆਂ ਨੇ, ਵਾਹਨ ਨੂੰ ਵਾਹਨ ਵਾਂਗ ਹੀ ਚਲਾਣਾ ਚਾਹੀਦਾ ਹੈ।