ਪੰਜਾਬ ਚ ਇਥੇ ਬੱਚੀ ਇਕ ਮਾਵਾਂ ਦੋ ਦਾ ਪਿਆ ਇਹ ਝਗੜਾ – ਦੇਖੋ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਬੱਚੇ ਆਪਣੇ ਮਾਪਿਆਂ ਨੂੰ ਸਭ ਤੋਂ ਵੱਧ ਪਿਆਰ ਕਰਦੇ ਹਨ l ਮਾਪਿਆਂ ਦੇ ਲਈ ਵੀ ਓਹਨਾ ਦੇ ਬੱਚੇ ਸਭ ਤੋਂ ਪਿਆਰੇ ਹੁੰਦੇ ਹਨ l ਕਹਿੰਦੇ ਹਨ ਮਾਪੇ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਸਹਿ ਸਕਦੇ ਹਨ ਪਰ ਆਪਣੇ ਬੱਚਿਆਂ ਦਾ ਦੁੱਖ ਨਹੀਂ l ਮਾਵੇ ਦੇ ਲਈ ਤਾਂ ਓਹਨਾ ਦੇ ਬੱਚੇ ਹੀ ਓਹਨਾ ਦੀ ਦੁਨੀਆ ਹੁੰਦੇ ਹਨ l ਦੁਨੀਆ ਦਾ ਹਰ ਦੁੱਖ ਮਾਂ ਆਪਣੇ ਬੱਚੇ ਦੇ ਲਈ ਹੱਸ ਕੇ ਸਹਿ ਸਕਦੀ ਹੈ ਪਰ ਆਪਣੇ ਬੱਚੇ ਦੇ ਨਾਲ ਵਿਛੋੜਾ ਨਹੀਂ ਜਰ ਸਕਦੀ l ਮਾਵਾਂ ਆਪਣੇ ਬੱਚੇ ਨੂੰ ਕਿੰਨਾ ਪਿਆਰ ਕਰਦੀਆਂ ਹੈ ਇਸਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ l ਕਿਉਕਿ ਦੁਨੀਆ ਦੇ ਵਿੱਚ ਇੱਕ ਮਾਂ ਹੀ ਹੈ ਜੋ ਚਾਹ ਕੇ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਕਰ ਸਕਦੀ l

ਪਰ ਅਮ੍ਰਤਸਰ ਤੋਂ ਇੱਕ ਬੇਹੱਦ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਥੇ ਦੋ ਮਾਵਾਂ ਦਾ ਪਿਆਰ ਕੁਝ ਇਸ ਕਦਰ ਵੱਧ ਗਿਆ ਕਿ ਦੋਵੇਂ ਮਾਵਾਂ ਆਪਸ ਚ ਲੜਾਈ ਝਗੜਾ ਕਰਨ ਲੱਗ ਪਈਆਂ l ਦਰਅਸਲ ਇਹਨਾਂ ਮਾਵਾਂ ਦਾ ਆਪਸ ਦੇ ਵਿੱਚ ਝਗੜਾ ਹੋਇਆਂ ਇੱਕ ਬੱਚੀ ਨੂੰ ਲੈ ਕੇ ਜਿਥੇ ਇਹਨਾਂ ਦੋਵਾਂ ਦੇ ਵਲੋਂ ਕਿਹਾ ਜਾ ਰਿਹਾ ਹੈ ਕਿ ਇਹ ਬੱਚੀ ਓਹਨਾ ਦੀ ਹੈ l ਪਰ ਸੋਚਣ ਵਾਲੀ ਗੱਲ ਹੈ ਕਿ ਬੱਚੀ ਇੱਕ ਮਾਵਾਂ ਦੋ l ਇਹ ਕਿਵੇਂ ਹੋ ਸਕਦਾ ਹੈ l ਇਸ ਪੂਰੇ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੀ ਪੁਲਿਸ ਵੀ ਇਸ ਸਮੇ ਪੂਰੀ ਉਲਝਣ ਦੇ ਵਿੱਚ ਹੈ l

ਓਹਨਾ ਵਲੋਂ ਵੀ ਮਾਮਲਾ ਉਲਝਦਾ ਹੋਇਆਂ ਨਜ਼ਰ ਆ ਰਿਹਾ ਹੈ lਹੁਣ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੇ ਵਿੱਚੋ ਇੱਕ ਮਾਂ ਬੱਚੀ ਨੂੰ ਜਨਮ ਦੇਣ ਵਾਲੀ ਹਾਂ ਜਦਕਿ ਦੂਜੀ ਮਾਂ ਇਸ ਬੱਚੀ ਨੂੰ ਪਾਲਣ ਵਾਲੀ ਹੈ l ਅਤੇ ਹੁਣ ਦੋਵਾਂ ਮਾਵਾਂ ਦੇ ਵਿੱਚ ਬੱਚੀ ਨੂੰ ਰੱਖਣ ਨੂੰ ਲੈ ਕੇ ਲੜਾਈ ਝਗੜਾ ਹੋ ਰਿਹਾ ਹੈ l ਦੋਵਾਂ ਔਰਤਾਂ ’ਚ ਇਸ ਬੱਚੀ ਨੂੰ ਲੈ ਕੇ ਖਿੱਚਾਧੂਹੀ ਹੋ ਰਹੀ ਹੈ l

ਦੋਵੇਂ ਔਰਤਾਂ ਇਸ ਬੱਚੀ ਨੂੰ ਰੱਖਣ ਦੇ ਲਈ ਤਿਆਰ ਹੈ l ਪੁਲਿਸ ਦੇ ਵਲੋਂ ਵੀ ਦੋਨਾਂ ਔਰਤਾਂ ਨੂੰ ਸਮਝਾਇਆ ਜਾ ਰਿਹਾ ਹੈ ਪਰ ਉਹ ਸਮਝ ਨਹੀਂ ਰਹੀਆਂ l ਦਰਅਸਲ ਜੋ ਔਰਤਾਂ ਆਪਸ ਦੇ ਵਿੱਚ ਲੜ ਰਹੀਆਂ ਹੈ ਇੱਕ ਤਾਂ ਬੱਚੀ ਦੀ ਅਸਲ ਮਾਂ ਹੈ ਅਤੇ ਦੂਜੀ ਓਹਨਾ ਦੇ ਗੁਆਂਢ ਚ ਰਹਿਣ ਵਾਲੀ ਔਰਤ ਹੈ ਜਿਸਨੇ ਬੱਚੀ ਨੂੰ ਪਾਲਿਆ ਹੈ l ਜਿਸਨੂੰ ਲੈ ਕੇ ਹੀ ਹੁਣ ਦੋਵਾਂ ਔਰਤਾਂ ਦੇ ਵਿੱਚ ਲੜਾਈ ਝਗੜਾ ਵੱਧ ਗਿਆ ਹੈ l