ਪੰਜਾਬ ਚ ਇਥੇ ਬਿਜਲੀ ਕਰੰਟ ਨਾਲ ਵਾਪਰਿਆ ਕਹਿਰ ਹੋਈ ਇਹ ਤਬਾਹੀ ਪਿੰਡ ਚ ਗੁੱਸੇ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਅਕਸਰ ਹੀ ਕਈ ਵਾਰ ਅਜਿਹੀਆਂ ਲਾਪਰਵਾਹੀਆਂ ਕੀਤੀਆਂ ਜਾਂਦੀਆਂ ਨੇ ਜੋ ਕਈ ਵਾਰ ਇਨਸਾਨੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਹਨ ਤਾਂ ਕਈ ਵਾਰ ਬੇਜ਼ੁਬਾਨਾਂ ਨੂੰ ਪ੍ਰਭਾਵਿਤ ਕਰ ਜਾਂਦੀਆਂ ਹਨ। ਇਕ ਵਾਰ ਫਿਰ ਅਜਿਹੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਜੋ ਬੇਜ਼ੁਬਾਨਾਂ ਦੇ ਉੱਤੇ ਭਾਰੀ ਪਈ। ਇਸ ਲਾਪਰਵਾਹੀ ਦੇ ਕਾਰਨ ਪੂਰੇ ਪਿੰਡ ਵਿਚ ਗੁੱਸੇ ਦੀ ਲਹਿਰ ਹੈ ਅਤੇ ਕੁਝ ਲੋਕ ਭਾਵੁਕ ਵੀ ਹੋ ਰਹੇ ਹਨ। ਪੰਜਾਬ ਵਿਚ ਇਕ ਥਾਂ ਅਜਿਹਾ ਬਿਜਲੀ ਕਰੰਟ ਲੱਗਾ ਕਿ ਪੂਰੇ ਪਿੰਡ ਵਿੱਚ ਹੀ ਗੁੱਸੇ ਦੀ ਲਹਿਰ ਦੌੜ ਗਈ।ਦਰਅਸਲ ਪੰਜਾਬ ਦੇ ਸੰਗਤ ਮੰਡੀ ਦੇ ਵਿਚ ਇਹ ਸਾਰੀ ਘਟਨਾ ਵਾਪਰੀ ਹੈ ਜਿੱਥੇ ਬੇਜੁਬਾਨਾਂ ਨੂੰ ਬਿਜਲੀ ਕਰੰਟ ਨੇ ਆਪਣਾ ਸ਼ਿਕਾਰ ਬਣਾਇਆ।

ਦੁਧਾਰੂ ਗਊਆਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੂਰੇ ਪਿੰਡ ਵਿਚ ਹੀ ਬਿਜਲੀ ਵਿਭਾਗ ਦੇ ਖਿਲਾਫ਼ ਰੋਸ ਦੇਖਿਆ ਗਿਆ। ਪਿੰਡ ਵਾਸੀਆਂ ਦਾ ਸਾਫ ਤੌਰ ‘ਤੇ ਕਹਿਣਾ ਸੀ ਕਿ ਇਹ ਹਾਦਸਾ ਬਿਜਲੀ ਵਿਭਾਗ ਦੀ ਲਾਪਰਵਾਹੀ ਕਰਕੇ ਹੀ ਵਾਪਰਿਆ ਹੈ। ਜਿਨ੍ਹਾਂ ਦੋ ਗਊਆਂ ਦੀ ਮੌਤ ਹੋਈ ਹੈ ਉਹ ਦੁਧਾਰੂ ਗਊਆਂ ਸਨ। ਦੋਨੋਂ ਗਊਆਂ ਬਿਜਲੀ ਕਰੰਟ ਦੀ ਚਪੇਟ ਵਿਚ ਆ ਗਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ। ਸੰਗਤ ਮੰਡੀ ਦੇ ਪਿੰਡ ਜੈ ਸਿੰਘ ਵਾਲਾ ਵਿਚ ਇਹ ਸਾਰੀ ਘਟਨਾ ਵਾਪਰੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵਿਚ ਉਸ ਦਾ ਮਾਹੌਲ ਵੇਖਣ ਨੂੰ ਮਿਲਿਆ।

ਪਿੰਡ ਵਾਸੀਆਂ ਵਿਚ ਗੁੱਸੇ ਦੀ ਲਹਿਰ ਦੌੜ ਗਈ ਕਿਉਂਕਿ ਦੋ ਦੁਧਾਰੂ ਗਊਆਂ ਦੀ ਕਰੰਟ ਲੱਗਣ ਕਰਕੇ ਮੌਤ ਹੋ ਗਈ।ਜ਼ਿਕਰਯੋਗ ਹੈ ਕਿ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਹੈ ਅਜਿਹਾ ਦੋਸ਼ ਪਿੰਡ ਵਾਸੀਆਂ ਦੇ ਵਲੋਂ ਲਗਾਇਆ ਜਾ ਰਿਹਾ ਹੈ।

ਪਿੰਡ ਵਾਸੀਆਂ ਦੇ ਵਲੋਂ ਗਊਆਂ ਦੇ ਮਾਲਕਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ, ਪਿੰਡ ਵਾਸੀਆਂ ਨੇ ਬਿਜਲੀ ਬੋਰਡ ਤੋਂ ਮੁਆਵਜ਼ਾ ਮੰਗਿਆ ਹੈ। ਪਿੰਡ ਵਾਸੀਆਂ ਦਾ ਸਾਫ਼ ਤੌਰ ‘ਤੇ ਕਹਿਣਾ ਹੈ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਕਰਕੇ ਹੀ ਸਾਰੀ ਘਟਨਾ ਵਾਪਰੀ ਹੈ | ਗਊਆਂ ਦੇ ਮਾਲਕ ਇਸ ਘਟਨਾ ਤੋਂ ਬਾਅਦ ਬੇਹੱਦ ਦੁਖੀ ਹਨ | ਪਿੰਡ ਵਾਸੀ ਵੀ ਉਨ੍ਹਾਂ ਲਈ ਮੁਆਵਜੇ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਬਿਜਲੀ ਵਿਭਾਗ ਦਾ ਕਸੂਰ ਵੀ ਕੱਢ ਰਹੇ ਹਨ |