ਭਨੂਪਲੀ ਖੇਤਰ ‘ਚ ਕੱਲ੍ਹ ਸਵੇਰੇ 9 ਤੋਂ ਦੁਪਿਹਰ 3 ਵਜੇ ਤੱਕ ਬਿਜਲੀ ਸਪਲਾਈ ਰਹੇਗੀ ਬੰਦ
ਸੂਚਿਤ ਕੀਤਾ ਜਾਂਦਾ ਹੈ ਕਿ ਭਨੂਪਲੀ ਡਵੀਜ਼ਨ ਅਧੀਨ ਆਉਣ ਵਾਲੇ ਸਮੂਹ ਖਪਤਕਾਰਾਂ ਨੂੰ 11 ਅਪ੍ਰੈਲ 2025 (ਸ਼ੁੱਕਰਵਾਰ) ਨੂੰ ਬਿਜਲੀ ਬੰਦ ਰਹਿਣ ਦੀ ਆਗਾਹੀ ਦਿੱਤੀ ਜਾਂਦੀ ਹੈ।
ਭਨੂਪਲੀ ਫੀਡਰ ਨੰਬਰ 2 ਦੀ ਲੋੜੀਂਦੀ ਮੁਰੰਮਤ ਕਾਰਜ ਕਰਵਾਉਣ ਲਈ ਹੇਠ ਲਿਖੇ ਪਿੰਡਾਂ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਿਹਰ 3 ਵਜੇ ਤੱਕ ਬਿਜਲੀ ਸਪਲਾਈ ਮੁਅੱਤਲ ਰਹੇਗੀ:
🔹 ਥਲੂਹ ਅੱਪਰ
🔹 ਥਲੂਹ ਹੇਠਲਾ
🔹 ਗੱਗ
🔹 ਸੋਹਾਨ
🔹 ਮੰਗਲੂਰ
🔹 ਦੜੋਲੀ ਅੱਪਰ
🔹 ਦੋਨਾਲ
🔹 ਭਾਲੋਵਾਲ
🔹 ਜਾਂਦਲਾ ਅੱਪਰ
ਆਦਿ ਪਿੰਡ
ਇਹ ਜਾਣਕਾਰੀ SDO ਭਨੂਪਲੀ, ਸ਼੍ਰੀ ਬਲਵੀਰ ਸਿੰਘ ਭੈਣੀ ਵੱਲੋਂ ਸਾਂਝੀ ਕੀਤੀ ਗਈ ਹੈ।
📢 ਸਭ ਖਪਤਕਾਰਾਂ ਨੂੰ ਬੇਨਤੀ ਹੈ ਕਿ ਵਧੀਆ ਯੋਜਨਾ ਬੰਨ੍ਹ ਕੇ ਆਪਣਾ ਕੰਮ ਸੰਭਾਲਣ।
ਧੰਨਵਾਦ!