ਪੰਜਾਬ ਚ ਅੱਜ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਕੋਰੋਨਾ ਲਗਾਤਾਰ ਪੂਰੀ ਦੁਨੀਆਂ ਚ ਕਹਿਰ ਬਰਸਾ ਰਹੀ ਹੈ, ਆਏ ਦਿਨ ਭਾਰਤ ਚ ਇਸ ਦੇ ਮਾਮਲੇ ਸਾਹਮਣੇ ਆਂਦੇ ਨੇ, ਜੇ ਗਲ ਕੀਤੀ ਜਾਵੇ ਪੰਜਾਬ ਸੂਬੇ ਦੀ ਇੱਥੇ ਵਧ ਰਹੇ ਲਗਾਤਾਰ ਮਾਮਲਿਆ ਚ ਠੱਲ ਪਈ, ਪਰ ਹੁਣ ਫਿਰ ਕੁੱਝ ਮਾਮਲੇ ਸਾਹਮਣੇ ਆ ਗਏ ਨੇ ਜਿਸ ਨੇ ਫਿਰ ਦ-ਹਿ-ਸ਼-ਤ ਫ਼ਲਾ ਦਿੱਤੀ ਹੈ। ਪੰਜਾਬ ਚ ਕਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਘਟ ਹੋਈ ਸੀ ਪਰ ਇੱਕ ਵਾਰ ਫਿਰ ਇਹ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦੀ ਰਫਤਾਰ ਚ ਬੜੌਤਰੀ ਹੋਈ ਹੈ। ਬੇਸ਼ਕ ਵੈਕਸੀਨ ਦਾ ਟ੍ਰਾਇਲ ਚਲ ਰਿਹਾ ਹੋਵੇ, ਪਰ ਫਿਰ ਵੀ ਇਹ ਮਾਮਲੇ ਸਾਹਮਣੇ ਆਉਣੇ ਨਾਲ ਹਰ ਕੋਈ ਦ-ਹ-ਸ਼ਿ-ਤ ਚ ਹੈ।

ਪੰਜਾਬ ਸੂਬੇ ਦੀ ਜੇਕਰ ਗਲ ਕੀਤੀ ਤੇ ਇੱਥੇ ਕੋਰੋਨਾ ਨੇ ਆਪਣਾ ਕਹਿਰ ਬਰਸਾਈਆ ਹੈ ਅਤੇ ਇਸ ਦੇ ਚਲਦੇ ਚਾਰ ਮੌਤਾਂ ਹੋ ਗਈਆਂ ਨੇ। ਇਸ ਬਿਮਾਰੀ ਦੇ ਹੁਣ 261 ਹੋਰ ਨਵੇਂ ਮਾਮਲੇ ਸਾਹਮਣੇ ਆਏ ਨੇ,ਜਿਸ ਕਾਰਨ ਹਰ ਕੋਈ ਸਹਿਮ ਦੇ ਮਾਹੌਲ ਚ ਹੈ। ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ 2335 ਕੁੱਲ ਗਿਣਤੀ ਕੇਸਾਂ ਦੀ ਹੋ ਗਈ ਹੈ। ਇਹ ਗਿਣਤੀ ਆਪਣੇ ਆਪ ਚ ਇੱਕ ਵੱਡਾ ਸਕੋਰ ਹੈ, ਅਤੇ ਹੁਣ ਪੰਜਾਬ ਚ ਐਕਟਿਵ ਕੇਸਾਂ ਦੀ ਗਿਣਤੀ 2335 ਹੋ ਗਈ ਹੈ।

ਦੂਜੇ ਪਾਸੇ 176064 ਕੁੱਲ ਸਕਾਰਾਤਮਕ ਮਰੀਜ਼ ਹਨ, ਅਤੇ ਨਾਲ ਹੀ 168035 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਿਸ ਜਾ ਚੁੱਕੇ ਨੇ। ਪਰ ਅੱਜ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗਿਣਤੀ ਫਿਰ ਵਧੀ ਹੈ ਅਤੇ 4 ਮੌਤਾਂ ਹੋ ਚੁੱਕੀਆਂ ਨੇ। 24 ਘੰਟਿਆਂ ਚ ਇਹ ਮਾਮਲੇ ਸਾਹਮਣੇ ਆਏ ਨੇ ਜਿਸ ਨਾਲ ਫ਼ਿਰ ਸਿਹਤ ਵਿਭਾਗ ਨੂੰ ਭਾਜੜਾਂ ਪਾਈਆਂ ਨੇ।

ਪੰਜਾਬ ਚ ਇਹ ਮਾਮਲੇ ਸਾਹਮਣੇ ਆਉਣ ਨਾਲ ਅਤੇ ਮੋਤਾਂ ਹੋਣ ਨਾਲ ਫ਼ਿਰ ਸਿਹਤ ਵਿਭਾਗ ਨੂੰ ਹੜਕੰਪ ਮਚ ਗਿਆ ਹੈ। ਸਿਹਤ ਵਿਭਾਗ ਨੂੰ ਇਸ ਵੇਲੇ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ, ਕਿਉਂਕਿ ਇਹ ਮਾਮਲੇ ਆਉਣ ਨਾਲ ਇੱਕ ਵਾਰ ਫਿਰ ਆਂਕੜਾ ਵਧੀਆ ਹੈ ਅਤੇ ਚਾਰ ਮੋਤਾਂ ਹੋਣ ਨਾਲ ਲੋਕ ਵੀ ਸਦਮੇ ਚ ਨੇ। ਕੋਰੋਨਾ ਨੇ ਪੂਰੀ ਦੁਨੀਆਂ ਚ ਆਪਣਾ ਕਹਿਰ ਬਰਸਾਇਆ ਹੋਇਆ ਹੈ ਅਤੇ ਹਰ ਰੋਜ ਕਿਸੇ ਨਾ ਕਿਸੇ ਦੀ ਮੌਤ ਹੋਣ ਨਾਲ ਵਿਸ਼ਵ ਸਹਿਤ ਸੰਗਠਨ ਵੀ ਸੋਚਾਂ ਚ ਪਿਆ ਹੋਇਆ ਹੈ। ਫਿਲਹਾਲ ਇਹ ਵੱਡੀ ਖਬਰ ਹੈ ਕਿ ਪੰਜਾਬ ਚ ਚਾਰ ਮੌਤਾਂ ਹੋ ਗਈਆਂ ਨੇ ਅਤੇ 261 ਨਵੇਂ ਮਾਮਲੇ ਸਾਹਮਣੇ ਆਏ ਨੇ।