ਆਈ ਤਾਜਾ ਵੱਡੀ ਖਬਰ
ਗ਼ਲਤੀ ਕਰਨ ਤੇ ਜਿੱਥੇ ਸਜ਼ਾ ਦੇ ਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਭਾਰੀ ਤਸ਼ਦੱਦ ਦਾ ਭੁਗਤਾਨ ਕਰਨਾ ਪੈਂਦਾ ਹੈ। ਉਥੇ ਹੀ ਸਰਕਾਰ ਵੱਲੋਂ ਬਣਦੀ ਸਜ਼ਾ ਦਿੰਦੇ ਹੋਏ ਜਿੱਥੇ ਕੈਦੀਆਂ ਨੂੰ ਜੇਲਾਂ ਵਿੱਚ ਬੰਦ ਰੱਖਿਆ ਜਾਂਦਾ ਹੈ ਅਤੇ ਲੰਮੇ ਸਮੇਂ ਤੱਕ ਉਨ੍ਹਾਂ ਦੀ ਸਜ਼ਾ ਬਰਕਰਾਰ ਰੱਖਿਆ ਜਾਂਦਾ ਹੈ। ਉਥੇ ਹੀ ਵੱਖ ਵੱਖ ਦੇਸ਼ਾਂ ਵਿਚ ਅਪਰਾਧੀਆਂ ਨੂੰ ਉਨ੍ਹਾਂ ਦੀ ਗ਼ਲਤੀ ਦੇ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਜੇਲਾਂ ਕੈਦੀਆਂ ਵਾਸਤੇ ਬਣਾਈਆਂ ਜਾਂਦੀਆਂ ਹਨ ਜਿਸਦੇ ਅਨੁਸਾਰ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕੇ। ਪਰ ਕੁਝ ਦੇਸ਼ਾਂ ਵਿਚ ਕੁਝ ਅਜਿਹੀਆਂ ਜੇਲ੍ਹਾਂ ਵੀ ਹਨ ਜੋ ਸਭ ਪਾਸੇ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ।
ਹੁਣ ਦੁਨੀਆਂ ਦੀਆਂ ਇਹ ਅੱਠ ਜੇਲ੍ਹਾ ਸਭ ਤੋਂ ਆਲੀਸ਼ਾਨ ਹਨ ਜਿੱਥੇ ਐਸ਼ੋ-ਆਰਾਮ ਦੀ ਘਾਟ ਨਹੀਂ ਹੈ ਅਤੇ ਬੱਚੇ ਵੀ ਕੋਲ ਰਹਿ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੁਨੀਆਂ ਵਿਚ 8 ਅਜਿਹੀਆਂ ਚੀਜ਼ਾਂ ਹਨ, ਜਿੱਥੇ ਕੈਦੀਆਂ ਨੂੰ ਹਰ ਇੱਕ ਤਰਾਂ ਦੀ ਸਹੂਲਤ ਮੁਹਇਆ ਕਰਵਾਈ ਜਾਂਦੀ ਹੈ। ਨਾਰਵੇ ਵਿਚ ਅਜਿਹੀਆਂ ਜ਼ੇਲ੍ਹਾ ਹਨ ਜਿਥੇ ਸੌ ਤੋਂ ਵਧੇਰੇ ਕੈਦੀ ਹਨ, ਤੇ ਉਨ੍ਹਾਂ ਨੂੰ ਜੇਲ੍ਹ ਦਾ ਅਹਿਸਾਸ ਨਹੀਂ ਹੁੰਦਾ ਅਤੇ ਸਾਰੇ ਕੈਦੀਆਂ ਦੇ ਮਨੋਰੰਜਨ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ।
ਸਕਾਟਲੈਂਡ ਦੇ ਵਿੱਚ ਵੀ ਸਭ ਤੋਂ ਵਧੀਆ ਜੇਲ੍ਹਾਂ ਵਿੱਚੋਂ ਜੇਲ੍ਹ ਨੂੰ ਮੰਨਿਆ ਜਾਂਦਾ ਹੈ। ਨਿਊਜ਼ੀਲੈਂਡ ਵਿੱਚ ਵੀ ਬਿਹਤਰੀਨ ਜੇਲ੍ਹ ਹਨ ਜਿੱਥੇ ਕੈਦੀ ਅਰਾਮ ਨਾਲ ਰਹਿੰਦੇ ਹਨ। ਆਸਟ੍ਰੇਲੀਆ ਵਿੱਚ ਵੀ ਕੈਦੀਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਖੇਡ, ਟੀਵੀ ਅਤੇ ਖਾਣ-ਪੀਣ ਦੀ ਹਰ ਇੱਕ ਸਹੂਲਤ ਸ਼ਾਮਲ ਹੈ। ਸਪੇਨ ਵਿੱਚ ਵੀ ਕੈਦੀਆਂ ਦੇ ਪਰਿਵਾਰ ਉਹਨਾਂ ਦੇ ਨਾਲ ਰਹਿ ਸਕਦੇ ਹਨ ਅਤੇ ਬੱਚਿਆਂ ਲਈ ਪਾਰਕ ਬਣਾਏ ਗਏ ਹਨ।
ਸਵਿਟਜ਼ਰਲੈਂਡ ਦੇ ਵਿਚ ਵੀ ਇੱਕ ਕਮਰੇ ਵਿੱਚ ਤਿੰਨ ਕੈਦੀ ਰਹਿੰਦੇ ਹਨ ਅਤੇ ਹੋਟਲ ਵਰਗੇ ਕਮਰੇ ਹਨ। ਇਸ ਤਰਾਂ ਹੀ ਜਰਮਨੀ ਵਿੱਚ ਵੀ ਕੈਦੀ ਆਪਣੇ ਕੱਪੜੇ ਆਪ ਧੋਦੇ ਹਨ ਅਤੇ ਹਰ ਇਕ ਸਹੂਲਤ ਮਿਲਦੀ ਹੈ । ਸਵੀਡਨ ਵਿੱਚ ਵੀ ਕੈਦੀ ਜੇਲ੍ਹ ਵਿਚ ਟੀਵੀ ਵੇਖ ਕੇ ਆਪਣਾ ਮੰਨੋਰੰਜਨ ਕਰਦੇ ਹਨ, ਜਿੱਥੇ ਅਰਾਮਦਾਇਕ ਬੈਡ ਹਨ ਅਤੇ ਕਈਆਂ ਨੂੰ ਪ੍ਰਾਈਵੇਟ ਸ਼ੈਲ ਦਿੱਤੇ ਜਾਂਦੇ ਹਨ।
Home ਤਾਜਾ ਖ਼ਬਰਾਂ ਦੁਨੀਆ ਦੀਆਂ ਇਹ 8 ਜੇਲਾਂ ਹਨ ਸਭ ਤੋਂ ਆਲੀਸ਼ਾਨ, ਐਸ਼ੋ ਆਰਾਮ ਦੀ ਨਹੀਂ ਘਾਟ ਰੱਖ ਸਕਦੇ ਹੋ ਬੱਚੇ ਵੀ ਕੋਲ
Previous Postਪੰਜਾਬ ਸਰਕਾਰ ਵਲੋਂ ਇਸ ਤਾਰੀਖ਼ ਨੂੰ ਕੀਤਾ ਛੁੱਟੀ ਦਾ ਐਲਾਨ, ਸਕੂਲਾਂ ਸਮੇਤ ਕਾਲਜ ਅਤੇ ਦਫਤਰ ਵੀ ਰਹਿਣਗੇ ਬੰਦ
Next Post8 ਸਾਲ ਦਾ ਬੱਚਾ 20 ਡਿਗਰੀ ਤਾਪਮਾਨ ਚ ਬਰਫ ਖਾ ਰਿਹਾ ਜਿੰਦਾ, ਸੁਰੱਖਿਆ ਮੁਲਾਜ਼ਮ ਵੀ ਰਹਿ ਗਏ ਦੰਗ