ਆਈ ਤਾਜਾ ਵੱਡੀ ਖਬਰ
ਵਿਸ਼ਵ ਵਿੱਚ ਬਹੁਤ ਸਾਰੇ ਦੇਸ਼ ਪਹਿਲਾਂ ਹੀ ਚੀਨ ਤੋਂ ਫੈਲੀ ਹੋਈ ਭਿਆਨਕ ਕਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਜਿਸ ਕਾਰਨ ਵੱਖ-ਵੱਖ ਦੇਸ਼ਾਂ ਵਿਚ ਬਹੁਤ ਹੀ ਜ਼ਿਆਦਾ ਮੌਤਾਂ ਹੋ ਗਈਆਂ ਹਨ। ਇਸ ਭਿਆਨਕ ਮਹਾਮਾਰੀ ਦੀ ਮਾਰ ਸਹਿ ਰਹੇ ਬਹੁਤ ਸਾਰੇ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿੱਥੇ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਉਥੇ ਹੀ ਕਰੋਨਾ ਦੀ ਦੂਜੀ ਲਹਿਰ ਨੇ ਮੁੜ ਤੋਂ ਲੋਕਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਅਜਿਹੇ ਸਮੇਂ ਵਿੱਚ ਹੋਰ ਕੁਦਰਤੀ ਆਫ਼ਤਾਂ ਦਾ ਸਾਹਮਣੇ ਆਉਣਾ ਲੋਕਾਂ ਲਈ ਬਹੁਤ ਵੱਡੀ ਮੁਸੀਬਤ ਹੈ। ਜਿਸ ਦਾ ਸਾਹਮਣਾ ਕਰਨਾ ਲੋਕਾਂ ਲਈ ਮੁਸ਼ਕਿਲ ਹੋ ਰਿਹਾ ਹੈ।
ਦੁਨੀਆਂ ਦੇ ਲਈ ਆਈ ਮਾੜੀ ਖਬਰ, ਵਾਪਰਿਆ ਇਹ ਭਾਣਾ। ਸੰਸਾਰ ਭਰ ਦੇ ਵਿਗਿਆਨੀਆਂ ਨੂੰ ਪੈ ਗਈ ਹੈ ਇਹ ਵੱਡੀ ਚਿੰਤਾ। ਪ੍ਰਾਪਤ ਜਾਣਕਾਰੀ ਅਨੁਸਾਰ ਲੰਡਨ ਵਿਚ ਬਰਫ ਦੀ ਖਾਨ ਅਖਵਾਉਂਦੇ ਅੰਟਾਰਕਟਿਕਾ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੱਸਿਆ ਗਿਆ ਹੈ ਕਿ ਇੱਥੇ ਬਰਫ ਦਾ ਇੱਕ ਵੱਡਾ ਪਹਾੜ ਟੁੱਟ ਕੇ ਵੱਖਰਾ ਹੋ ਗਿਆ ਹੈ। ਇਹ ਪਹਾੜ ਵਿਸ਼ਵ ਦੇ ਵਿੱਚ ਸਭ ਤੋਂ ਵੱਡਾ ਪਹਾੜ ਮੰਨਿਆ ਜਾਂਦਾ ਹੈ।
ਹੁਣ ਇਹ ਪਹਾੜ ਦਾ ਵੱਡਾ ਹਿੱਸਾ ਟੁਟ ਕੇ ਵੇਡੇਲ ਸਮੁੰਦਰ ਵਿਚ ਤੈਰ ਰਿਹਾ ਹੈ। ਉੱਥੇ ਹੀ ਆਖਿਆ ਗਿਆ ਹੈ ਕਿ ਇਸ ਪਹਾੜ ਦੇ ਟੁੱਟਣ ਨਾਲ ਸਮੁੰਦਰ ਦੇ ਪੱਧਰ ਵਿਚ ਕੋਈ ਵਾਧਾ ਨਹੀਂ ਹੋਵੇਗਾ ਪਰ ਪਾਣੀ ਦਾ ਪੱਧਰ ਵਧ ਸਕਦਾ ਹੈ। ਸੈਂਟਰ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਅੰਟਾਰਕਟਿਕਾ ਨਾਲ ਧਰਤੀ ਦੇ ਹੋਰਨਾਂ ਹਿੱਸਿਆਂ ਦੇ ਮੁਕਾਬਲੇ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਬਰਫ ਦੇ ਰੂਪ ਵਿਚ ਏਨਾ ਪਾਣੀ ਜਮਾਂ ਹੋ ਚੁੱਕਾ ਹੈ ਕਿ ਜਿਸ ਦੇ ਫੈਲਣ ਨਾਲ ਦੁਨੀਆਂ ਭਰ ਵਿੱਚ ਸਮੁੰਦਰ ਦੇ ਪਾਣੀ ਦਾ ਪੱਧਰ ਤੱਕ ਵੱਧ ਸਕਦਾ ਹੈ।
ਇਹ ਦੁਨੀਆਂ ਦਾ ਸਭ ਤੋਂ ਵੱਡਾ ਪਹਾੜ ਬਣ ਗਿਆ ਹੈ ਜਿਸ ਦਾ ਪੂਰਾ ਆਕਾਰ 4320 ਕਿਲੋਮੀਟਰ ਹੈ। ਇਹ ਪਹਾੜ 170 ਕਿਲੋਮੀਟਰ ਲੰਬਾ ਹੈ ਤੇ ਇਸ ਦੀ ਚੋੜਾਈ 25 ਕਿਲੋਮੀਟਰ ਹੈ। ਉੱਥੇ ਹੀ ਇਸ ਨੂੰ A- 76 ਦਾ ਨਾਂ ਦਿੱਤਾ ਗਿਆ ਹੈ। ਸੈਟੇਲਾਈਟ ਵੱਲੋਂ ਇਸ ਧਰਤੀ ਦੇ ਇਲਾਕੇ ਤੇ ਨਜ਼ਰ ਰੱਖੀ ਜਾ ਰਹੀ ਹੈ, ਇਸ ਵੱਲੋਂ ਹੀ ਇਸ ਦੇ ਟੁੱਟਣ ਬਾਰੇ ਜਾਣਕਾਰੀ ਦਿੱਤੀ ਗਈ ਸੀ।
Home ਤਾਜਾ ਖ਼ਬਰਾਂ ਦੁਨੀਆਂ ਲਈ ਆਈ ਮਾੜੀ ਖਬਰ : ਵਾਪਰਿਆ ਇਹ ਭਾਣਾ ,ਸੰਸਾਰ ਭਰ ਦੇ ਵਿਗਿਆਨੀਆਂ ਨੂੰ ਪੈ ਗਈ ਹੁਣ ਇਹ ਵੱਡੀ ਚਿੰਤਾ
ਤਾਜਾ ਖ਼ਬਰਾਂ
ਦੁਨੀਆਂ ਲਈ ਆਈ ਮਾੜੀ ਖਬਰ : ਵਾਪਰਿਆ ਇਹ ਭਾਣਾ ,ਸੰਸਾਰ ਭਰ ਦੇ ਵਿਗਿਆਨੀਆਂ ਨੂੰ ਪੈ ਗਈ ਹੁਣ ਇਹ ਵੱਡੀ ਚਿੰਤਾ
Previous Postਲੁਧਿਆਣੇ ਤੋਂ ਬਾਅਦ ਹੁਣ ਇਸ ਜਿਲ੍ਹੇ ਬਾਰੇ ਸਰਕਾਰ ਵਲੋਂ ਦੁਕਾਨਾਂ ਖੋਲਣ ਬਾਰੇ ਹੋ ਗਿਆ ਇਹ ਐਲਾਨ
Next Postਸਾਵਧਾਨ : ਪੰਜਾਬ ਚ ਇਥੇ ਦੁਕਾਨਾਂ ਖੋਲਣ ਅਤੇ ਬੰਦ ਕਰਨ ਬਾਰੇ ਹੁਣੇ ਹੁਣੇ ਹੋ ਗਿਆ ਇਹ ਐਲਾਨ