ਆਈ ਤਾਜਾ ਵੱਡੀ ਖਬਰ
ਦਿੱਲੀ ਵਿੱਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨਾਂ ਨੇ ਆਪਣੀ ਮਿਹਨਤ ਦੇ ਸਦਕਾ ਇਕ ਵੱਖਰਾ ਮੁਕਾਮ ਪੂਰੀ ਦੁਨੀਆਂ ਵਿੱਚ ਹਾਸਲ ਕੀਤਾ ਹੈ। ਕਈ ਲੋਕਾਂ ਵੱਲੋਂ ਕੀਤੀ ਗਈ ਮਿਹਨਤ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਵੀ ਉਸ ਰਸਤੇ ਤੇ ਚੱਲਣ ਦਾ ਉਪਰਾਲਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਦੇਖ ਕੇ ਹੀ ਹੋਰ ਲੋਕਾਂ ਦੇ ਅੰਦਰ ਵੀ ਅਜਿਹਾ ਕਾਰਨਾਮਾ ਕੀਤੇ ਜਾਣ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ। ਜਿਸ ਨਾਲ ਉਹ ਵੀ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਣ। ਅਜਿਹੀਆਂ ਹਸਤੀਆਂ ਜਿੱਥੇ ਦੁਨੀਆਂ ਵਿਚ ਆਪਣਾ ਅਜਿਹਾ ਨਾਮ ਬਣਾਉਣ ਵਿੱਚ ਕਾਮਯਾਬ ਹੁੰਦੀਆਂ ਹਨ ਉਥੇ ਹੀ ਵੱਖ ਵੱਖ ਕਾਰਨਾ ਦੇ ਚਲਦਿਆਂ ਹੋਇਆਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ ਜਿਸ ਕਾਰਨ ਉਹ ਚਰਚਾ ਵਿਚ ਬਣ ਜਾਂਦੀਆਂ ਹਨ।
ਹੁਣ ਏਥੇ ਅਰਬਪਤੀ ਸੀ ਈ ਓ ਐਲਨ ਮਸਕ ਵੱਲੋਂ ਦਫ਼ਤਰ ਦਾ ਕਿਰਾਇਆ ਨਾ ਦਿੱਤੇ ਜਾਣ ਤੇ ਕੇਸ ਦਰਜ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇੱਕ ਇਮਾਰਤ ਦਾ ਕਿਰਾਇਆ ਨਾ ਦਿੱਤੇ ਜਾਣ ਦੇ ਚਲਦਿਆਂ ਹੋਇਆਂ ਇਮਾਰਤ ਦੇ ਮਾਲਕ ਵੱਲੋਂ ਵੀਰਵਾਰ ਨੂੰ ਟਵਿਟਰ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿੱਥੇ ਸੈਨ ਫ਼ਰਾਂਸਿਸਕੋ ਤੇ ਵਿਚ ਟਵਿੱਟਰ ਦਾ ਦਫ਼ਤਰ ਕਿਰਾਏ ਤੇ ਲਿਆ ਗਿਆ ਸੀ ਉਥੇ ਹੀ ਐਲਨ ਮਸਕ ਨੂੰ ਇਸ ਸਬੰਧੀ ਇਮਾਰਤ ਦੇ ਮਾਲਕ ਵੱਲੋਂ 16 ਦਸੰਬਰ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਪੰਜ ਦਿਨਾਂ ਵਿੱਚ ਉਨ੍ਹਾਂ ਦੀ 30 ਵੀਂ ਮੰਜ਼ਲ ਦੀ ਲੀਜ਼ ਖਤਮ ਹੋਣ ਜਾ ਰਹੀ ਹੈ।
ਜਿੱਥੇ ਉਨ੍ਹਾਂ ਵੱਲੋਂ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਸ ਤੋਂ ਬਾਅਦ ਮਾਲਕ ਵੱਲੋਂ ਕੇਸ ਦਰਜ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਨੂੰ ਵਾਪਸ ਦਿੱਤੇ ਜਾਣ ਵਾਸਤੇ ਆਖਿਆ ਗਿਆ ਹੈ। ਉਥੇ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਐਲਨ ਮਸਕ ਜਿੱਥੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਲਿਸਟ ਵਿੱਚ ਦੂਜੇ ਨੰਬਰ ਉੱਤੇ ਆਉਂਦੇ ਹਨ।
ਉਥੇ ਹੀ ਉਨ੍ਹਾਂ ਵੱਲੋਂ ਵੱਖ-ਵੱਖ ਦੇਸ਼ਾਂ ਵਿਚ ਆਪਣੀ ਕੰਪਨੀ ਦੇ ਟਵਿੱਟਰ ਦੇ ਦਫ਼ਤਰਾਂ ਦਾ ਕਿਰਾਇਆ ਨਹੀਂ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਟਵਿਟਰ ਵੱਲੋਂ ਉਨ੍ਹਾਂ ਤੋਂ ਹੋਰ ਕਰਾਏ ਦੀ ਮੰਗ ਨਾ ਕਰਦੇ ਹੋਏ ਉਨ੍ਹਾਂ ਦੀ ਜਾਇਦਾਦ ਖਾਲੀ ਕਰਨ ਵਾਸਤੇ ਆਖਿਆ ਗਿਆ ਹੈ।
Previous Postਸ੍ਰੀ ਦਰਬਾਰ ਸਾਹਿਬ ਚ ਖੁਦ ਨੂੰ ਵਕੀਲ ਦੱਸਣ ਵਾਲੇ ਵਿਅਕਤੀ ਨੇ ਕੀਤੀ ਅਜਿਹੀ ਕਰਤੂਤ, ਸੇਵਾਦਾਰਾਂ ਦੀ ਮੁਸਤੈਦੀ ਕਾਰਨ ਘਟਨਾ ਹੋਣੋ ਟਲੀ
Next Postਪੰਜਾਬ ਸਰਕਾਰ ਵਲੋਂ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਛੁੱਟੀਆਂ ਚ ਏਨੇ ਦਿਨ ਦਾ ਕੀਤਾ ਵਾਧਾ