ਆਈ ਤਾਜਾ ਵੱਡੀ ਖਬਰ
ਕਰੋਨਾ ਕਾਲ ਦੇ ਦੌਰਾਨ ਜਿੱਥੇ ਬਹੁਤ ਸਾਰੇ ਦੇਸ਼ਾਂ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਦੌਰ ਵਿਚੋਂ ਗੁਜ਼ਰਨਾ ਪਿਆ। ਉਥੇ ਹੀ ਬਹੁਤ ਸਾਰੇ ਪਰਿਵਾਰ ਆਰਥਿਕ ਮੰਦੀ ਦੇ ਦੌਰ ਵਿਚ ਦੀ ਗੁਜ਼ਰਨ ਜਿਸ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਕਈ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਸਾਰੇ ਦੇਸ਼ਾਂ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਦਰਪੇਸ਼ ਆਈਆਂ। ਬਹੁਤ ਸਾਰੇ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁੱਖ ਵੀ ਕੀਤਾ ਜਾਂਦਾ ਹੈ ਜਿਸ ਵਾਸਤੇ ਲੋਕ ਕਾਨੂੰਨੀ ਅਤੇ ਗੈਰ ਕਾਨੂੰਨੀ ਰਸਤੇ ਵੀ ਅਖਤਿਆਰ ਕਰਦੇ ਹਨ।
ਜਿੱਥੇ ਕੁਝ ਲੋਕਾਂ ਨੂੰ ਭਾਰੀ ਕੀਮਤ ਅਦਾ ਕਰਕੇ ਆਪਣੀ ਮੰਜ਼ਲ ਤੱਕ ਪਹੁੰਚਣ ਵਿਚ ਸਫ਼ਲਤਾ ਹਾਸਲ ਹੁੰਦੀ ਹੈ। ਉੱਥੇ ਹੀ ਰਸਤੇ ਵਿੱਚ ਕਈ ਮੁਸ਼ਕਲਾਂ ਨੂੰ ਵੀ ਆਪਣੇ ਉਪਰ ਸਹਿਣਾ ਪੈਂਦਾ ਹੈ। ਹੁਣ ਜਹਾਜ਼ ਤੇ ਨੂੰ ਲੁਕ ਕੇ 32 ਸੌ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਾਈਜੀਰੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸਮੁੰਦਰੀ ਜਹਾਜ਼ ਰਾਹੀਂ ਤੋਂ ਖ਼ਤਰਨਾਕ ਸਫ਼ਰ ਤੈਅ ਕੀਤਾ ਗਿਆ ਹੈ।। ਦੱਸ ਦਈਏ ਕਿ ਜਿੱਥੇ ਤਿੰਨ ਲੋਕ ਨਾਈਜ਼ੀਰੀਆ ਦੇ ਇਕ ਸ਼ਹਿਰ ਤੋਂ 17 ਨਵੰਬਰ ਨੂੰ ਜਹਾਜ਼ ਵਿੱਚ ਲੁਕ ਕੇ ਰਵਾਨਾ ਹੋਏ ਸਨ।
ਉਥੇ ਹੀ ਇਹ ਲੋਕ ਸਪੇਨ ਦੀ ਸਰਹੱਦ ਵਿਚ 11 ਦਿਨਾਂ ਵਿੱਚ 32 ਸੌ ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਦਾਖਲ ਹੋਏ ਹਨ। ਜਿਨ੍ਹਾਂ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਹਨ ਕਿ ਤਿੰਨ ਵਿਅਕਤੀ ਕਿਸ ਤਰ੍ਹਾਂ ਜਹਾਜ਼ ਦੇ ਰੁਡਰ ਵਿੱਚ ਲੁਕ ਕੇ ਬੈਠੇ ਹੋਏ ਸਨ। ਜਿਨ੍ਹਾਂ ਨੂੰ ਡੀਹਾਈਡ੍ਰੇਸ਼ਨ ਅਤੇ ਹਾਈਪੋਥਰਮੀਆ ਤੋਂ ਪੀੜਤ ਦੱਸਿਆ ਗਿਆ ਹੈ।
ਉਥੇ ਹੀ ਦੱਸਿਆ ਗਿਆ ਹੈ ਕਿ ਅਜਿਹਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਤਰਾਂ ਹੀ ਦਾਖਲ ਹੋਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਤਰ੍ਹਾਂ ਹੀ ਕੀਤਾ ਗਿਆ ਹੈ। ਜੋ ਬਿਨਾਂ ਟਿਕਟ ਦੇ ਹੀ ਸਫ਼ਰ ਤੈਅ ਕਰਕੇ ਦੇਸ਼ ਅੰਦਰ ਦਾਖਲ ਹੋਏ ਹਨ।
Previous Postਕੋਰੀਆ ਦੇ ਤਾਨਾਸ਼ਾਹ ਕਿਮ ਨੇ ਦਿੱਤਾ ਅਜੀਬ ਫੁਰਮਾਨ, ਬੱਚਿਆਂ ਦੇ ਨਾਮ ਏਦਾਂ ਰੱਖੋ
Next Postਪੰਜਾਬ: ਚੋਰਾਂ ਵਲੋਂ ਇਕੱਠੀਆਂ 4 ਦੁਕਾਨਾਂ ਤੇ ਬੋਲਿਆ ਧਾਵਾ