ਆਈ ਤਾਜ਼ਾ ਵੱਡੀ ਖਬਰ
ਮਾਪਿਆ ਵੱਲੋਂ ਜਿੱਥੇ ਬੱਚਿਆਂ ਦੀਆਂ ਸਾਰੀਆਂ ਖਾਹਿਸ਼ਾਂ ਨੂੰ ਪੂਰੇ ਕੀਤਾ ਜਾਂਦਾ ਹੈ ਉਥੇ ਹੀ ਬੱਚਿਆਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਵੀ ਮਾਪਿਆਂ ਵੱਲੋਂ ਤੁਰੰਤ ਹੀ ਕੀਤਾ ਜਾਂਦਾ ਹੈ। ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਜਿਥੇ ਮਾਪਿਆਂ ਵੱਲੋਂ ਹਰ ਵਕਤ ਚੌਕਸੀ ਵਰਤੀ ਜਾਂਦੀ ਹੈ ਕਿਉਂਕਿ ਪੰਜਾਬ ਵਿੱਚ ਜਿੱਥੇ ਬੱਚਿਆਂ ਨੂੰ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਕਿਡਨੈਪ ਕਰਨ ਜਾਂ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਣ ਦੇ ਚਲਦਿਆਂ ਹੋਇਆਂ ਬੱਚੇ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
ਪਰ ਕਈ ਵਾਰ ਅਚਾਨਕ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਬੱਚੇ ਮੌਤ ਦੀ ਚਪੇਟ ਵਿਚ ਆ ਜਾਂਦੇ ਹਨ। ਹੁਣ 6 ਸਾਲਾ ਬੱਚੀ ਦੀ ਚਾਕਲੇਟ ਖਾਣ ਨਾਲ ਗਲਾ ਘੁੱਟਣ ਤੇ ਜਿੱਥੇ ਮੌਤ ਹੋਈ ਹੈ ਉਥੇ ਹੀ ਇਸ ਬਾਰੇ ਦਰਦਨਾਕ ਖਬਰ ਸਾਹਮਣੇ ਆਈ ਹੈ ਅਤੇ ਮਾਪਿਆਂ ਦੇ ਦਿਲ ਵਿਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਡਰ ਵੇਖਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਪਿੰਡ ਬਿਜੂਰ ਤੋਂ ਸਾਹਮਣੇ ਆਈ ਹੈ।
ਜਿੱਥੇ ਇੱਕ ਬੱਚੀ ਵੱਲੋਂ ਰੈਪਰ ਸਮੇਤ ਚੌਕਲੇਟ ਨਿਗਲ ਲਈ ਗਈ ਜਿਸ ਕਾਰਨ 6 ਸਾਲਾ ਬੱਚੀ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਬੱਚੀ ਜਿੱਥੇ ਸਕੂਲ ਜਾਣ ਤੋਂ ਇਨਕਾਰ ਕਰ ਰਹੀ ਸੀ ਉਥੇ ਹੀ ਵਿਵੇਕਾਨੰਦ ਇੰਗਲਿਸ਼ ਮੀਡੀਅਮ ਸਕੂਲਵਿਚਪੜ੍ਹਨ ਵਾਲੀ ਵਿਦਿਆਰਥਣ ਸਮਨਵੀ ਨੂੰ ਉਸ ਦੇ ਮਾਪਿਆਂ ਵੱਲੋਂ ਸਕੂਲ ਜਾਣ ਤੇ ਚੌਕਲੇਟ ਦਿੱਤੇ ਜਾਣ ਦਾ ਲਾਲਚ ਦਿੱਤਾ ਗਿਆ। ਜਿੱਥੇ ਬੱਚੀ ਸਕੂਲ ਜਾਣ ਲਈ ਤਿਆਰ ਹੋ ਗਈ ਅਤੇ ਉਸ ਵੱਲੋਂ ਆਪਣੇ ਮਾਪਿਆਂ ਤੋਂ ਚਾਕਲੇਟ ਮੰਗੀ ਗਈ ਤਾਂ ਮਾਂ ਬਾਪ ਵੱਲੋ ਚਾਕਲੇਟ ਦੇ ਦਿੱਤੀ ਗਈ।
ਉਸ ਸਮੇਂ ਹੀ ਬੱਚੇ ਦੇ ਸਕੂਲ ਦੀ ਵੈਨ ਆ ਗਈ ਜਿਸ ਨੂੰ ਵੇਖਦੇ ਹੀ ਬੱਚੀ ਮੂੰਹ ਵਿੱਚ ਚਾਕਲੇਟ ਪਾ ਕੇ ਭੱਜ ਗਈ। ਜਿਸ ਕਾਰਨ ਬੱਚੀ ਦੇ ਮੂੰਹ ਵਿੱਚ ਰੈਪਰ ਸਮੇਤ ਹੀ ਚਾਕਲੇਟ ਅੰਦਰ ਚਲੇ ਗਈ। ਜਿਸ ਕਾਰਨ ਬੱਚੀ ਦਾ ਦਮ ਘੁੱਟ ਗਿਆ ਅਤੇ ਬੱਚੀ ਦੀ ਮੌਤ ਹੋ ਗਈ।
Home ਤਾਜਾ ਖ਼ਬਰਾਂ ਚਾਕਲੇਟ ਰੈਪਰ ਸਮੇਤ ਨਿਗਲਣ ਤੇ ਦਮ ਘੁੱਟਣ ਕਾਰਨ ਹੋਈ 6 ਸਾਲਾਂ ਬੱਚੀ ਦੀ ਮੌਤ, ਮਾਪਿਆਂ ਨੂੰ ਰਹਿਣਾ ਚਾਹੀਦਾ ਸਾਵਧਾਨ
ਤਾਜਾ ਖ਼ਬਰਾਂ
ਚਾਕਲੇਟ ਰੈਪਰ ਸਮੇਤ ਨਿਗਲਣ ਤੇ ਦਮ ਘੁੱਟਣ ਕਾਰਨ ਹੋਈ 6 ਸਾਲਾਂ ਬੱਚੀ ਦੀ ਮੌਤ, ਮਾਪਿਆਂ ਨੂੰ ਰਹਿਣਾ ਚਾਹੀਦਾ ਸਾਵਧਾਨ
Previous Postਪੰਜਾਬ ਚ ਆਇਆ ‘ਮੰਕੀਪਾਕਸ’, ਵਿਦਿਆਰਥੀ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸਕੂਲ ਚ ਆਨਲਾਈਨ ਕਲਾਸਾਂ ਦੇ ਹੁਕਮ
Next Postਕੀ ਦੁਨੀਆ ਤੇ ਇਸ ਸਾਲ ਆਉਣ ਵਾਲੀ ਹੈ ਤਬਾਹੀ- 2022 ਲਈ ਨੋਸਟ੍ਰਾਡੇਮਸ ਕੀਤੀ ਸੀ ਇਹ ਭਵਿੱਖਬਾਣੀ