ਘਰ ਚ ਰੱਖੇ ਸੋਨੇ ਦਾ ਕੀ ਹੋਵੇਗਾ: 16 ਜੂਨ ਤੋਂ ਜਵੇਲਰ ਸਿਰਫ Hallmark ਵਾਲਾ ਸੋਨਾ ਹੀ ਵੇਚ ਸਕਣਗੇ – ਦੇਖੋ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਜਿਥੇ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਬਹੁਤ ਸਾਰੇ ਆਦੇਸ਼ ਲਾਗੂ ਕੀਤੇ ਜਾ ਰਹੇ ਹਨ। ਉਥੇ ਹੀ ਲੋਕਾਂ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਇਸ ਲਈ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤੇ ਉਨ੍ਹਾਂ ਦੇ ਪੈਸੇ ਨੂੰ ਵੀ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਨੂੰ ਸੋਧ ਕਰਕੇ ਲਾਗੂ ਕੀਤਾ ਜਾ ਰਿਹਾ ਹੈ। ਜਿਸ ਦਾ ਫਾਇਦਾ ਦੇਸ਼ ਦੇ ਹਰ ਨਾਗਰਿਕ ਨੂੰ ਹੋ ਸਕੇ। ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਅਜਿਹੀਆਂ ਯੋਜਨਾਵਾਂ ਦੇ ਨਾਲ ਧੋ-ਖਾ-ਧ-ੜੀ ਕਰਨ ਵਾਲੇ ਅਨਸਰਾਂ ਨੂੰ ਵੀ ਠੱਲ੍ਹ ਪਾਈ ਜਾਵੇਗੀ।

ਹੁਣ ਘਰ ਵਿਚ ਰੱਖੇ ਗਏ ਸੋਨੇ ਦਾ ਕੀ ਹੋਵੇਗਾ, 16 ਜੂਨ ਤੋਂ ਜਵੈਲਰਸ ਹੋਲ ਮਾਰਕ ਵਾਲਾ ਸੋਨਾ ਹੀ ਵੇਚ ਸਕਣਗੇ, ਜਿਸ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਜਿੱਥੇ ਪਹਿਲਾਂ ਸਾਰੇ ਗਹਿਣੇ ਅਤੇ ਹਾਲਮਾਰਕਿੰਗ ਹੋਣਾ ਲਾਜ਼ਮੀ ਕੀਤਾ ਗਿਆ ਸੀ। ਜਿਸ ਨੂੰ ਪਹਿਲਾਂ 1 ਤੋਂ 15 ਜੂਨ ਤੱਕ ਲਾਗੂ ਕੀਤਾ ਗਿਆ ਸੀ ਉਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਉੱਥੇ ਹੀ ਘਰ ਵਿੱਚ ਪਏ ਸੋਨੇ ਨੂੰ ਲੈ ਕੇ ਲੋਕਾਂ ਵਿਚ ਵੀ ਡਰ ਪੈਦਾ ਹੋ ਗਿਆ ਹੈ ਪਰ ਇਸ ਉੱਪਰ ਕੋਈ ਵੀ ਨਿਯਮ ਲਾਗੂ ਨਹੀਂ ਹੋਇਆ ਹੈ। ਉਹ ਜਰੂਰਤ ਪੈਣ ਤੇ ਆਪਣਾ ਸੋਨਾ ਵੇਚ ਸਕਦੇ ਹਨ।

ਇਹ ਨਿਯਮ ਦੁਕਾਨਦਾਰਾਂ ਲਈ ਲਾਜ਼ਮੀ ਕੀਤਾ ਗਿਆ ਹੈ, ਹਾਲਮਾਰਕਿੰਗ ਦੇ ਨਿਸ਼ਾਨ ਤੋਂ ਬਿਨਾਂ ਕੋਈ ਵੀ ਦੁਕਾਨਦਾਰ ਸੋਨਾ ਨਹੀਂ ਵੇਚ ਸਕਦੇ। ਹਾਲਮਾਰਕਿੰਗ ਸੈਂਟਰ ਦਾ ਲੋਗੋ ,ਸਾਲ ਅਤੇ ਜੌਹਰੀ ਦੀ ਪਛਾਣ ਨੰਬਰ ਵੀ ਦਰਜ ਕੀਤਾ ਜਾਵੇਗਾ। ਹਾਲਮਾਰਕ ਵਾਲੇ ਗਹਿਣੇ ਹੁਣ ਵੱਖਰੇ ਪਹਿਚਾਣ ਹੋ ਜਾਣਗੇ ਜਿਨ੍ਹਾਂ ਉਪਰ ਪੰਜ ਨਿਸ਼ਾਨ ਦਿਖਾਈ ਦੇਣਗੇ। ਜਿਸ ਤੋਂ ਸੋਨੇ ਦੀ ਸ਼ੁੱਧਤਾ ਦਾ ਪਤਾ ਲੱਗ ਜਾਵੇਗਾ।

ਵਾਲੀ ਇਸ ਯੋਜਨਾ ਨੂੰ 15 ਜੂਨ ਤੱਕ ਵਧਾ ਦਿੱਤਾ ਗਿਆ ਹੈ। ਹੁਣ 14,18 ਤੇ 22 ਕੈਰੇਟ ਦੇ ਸੋਨੇ ਦੇ ਗਹਿਣੇ ਹੀ ਦੁਕਾਨਦਾਰਾਂ ਨੂੰ ਵੇਚਣ ਦੀ ਇਜਾਜ਼ਤ ਹੋਵੇਗੀ। ਜਿਸ ਉਪਰ ਹਾਲਮਾਰਕਿੰਗ ਲਾਜ਼ਮੀ ਹੋਣ ਨਾਲ ਗਾਹਕ ਧੋਖਾਧੜੀ ਤੋਂ ਬਚਣਗੇ। ਗਾਹਕਾਂ ਨੂੰ ਸ਼ੁੱਧ ਸੋਨਾ ਮਿਲੇਗਾ ਜਿਨ੍ਹਾਂ ਉਸ ਉਪਰ ਲਿਖਿਆ ਹੋਵੇਗਾ।