ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਨੇ ਹਰ ਇੱਕ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ, ਚਾਹੇ ਕੋਈ ਵੱਡਾ ਦੇਸ਼ ਹੋਵੇ ਜਾ ਫਿਰ ਛੋਟਾ | ਇਸ ਵਾਇਰਸ ਦਾ ਅਸਰ ਹਰ ਇੱਕ ਤੇ ਦੇਖਣ ਨੂੰ ਮਿਲਿਆ ਹੈ | ਹਰ ਵਰਗ ਦੇ ਲੋਕ ਇਸ ਵਾਇਰਸ ਦੇ ਆਉਣ ਨਾਲ ਪ੍ਰਭਾਵਿਤ ਹੋਏ ਨੇ | ਜੇਕਰ ਮਿੰਨੀ ਪੰਜਾਬ ਕਹੇ ਜਾਂਦੇ ਕੈਨੇਡਾ ਦੀ ਗੱਲ ਕੀਤੀ ਜਾਵੇ ਤੇ ਇੱਥੇ ਇਸ ਵਾਇਰਸ ਦੇ ਆਉਣ ਨਾਲ ਬਹੁਤ ਕੁੱਝ ਪ੍ਰਭਾਵਿਤ ਹੋਇਆ | ਖਾਸ ਕਰਕੇ ਔਰਤਾਂ ਦੀਆਂ ਨੌਕਰੀਆਂ ਤੇ ਇਸ ਵਾਇਰਸ ਦਾ ਬਹੁਤ ਅਸਰ ਵੇਖਣ ਨੂੰ ਮਿਲਿਆ ਸੀ | ਪਰ ਹੁਣ
ਇਸ ਸਮੇਂ ਦੀ ਜੋ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਕੈਨੇਡਾ ਚ ਬੇਰੋਜਗਾਰੀ ਦਰ ਘਟ ਹੋਈ ਹੈ | ਇਹ ਇਸ ਸਮੇਂ ਦੀ ਵੱਡੀ ਖ਼ਬਰ ਵਿਦੇਸ਼ੀ ਧਰਤੀ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕਿ ਇੱਥੇ ਬੇਰੋਜਗਾਰੀ ਦਰ ਘਟ ਹੋ ਚੁੱਕੀ ਹੈ ਪਹਿਲਾ ਦੇ ਮੁਕਾਬਲੇ ਤੋਂ ਹੁਣ ਇਸ ਦਰ ਚ ਗਿਰਾਵਟ ਵੇਖਣ ਨੂੰ ਮਿਲੀ ਹੈ | ਇਸ ਖ਼ਬਰ ਦੇ ਆਉਣ ਨਾਲ ਲੋਕਾਂ ਦੇ ਚੇਹਰਿਆਂ ਤੇ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ | ਦਸਣਾ ਬਣਦਾ ਹੈ ਕਿ ਫਰਵਰੀ ਮਹੀਨੇ 2,59,000 ਲੋਕਾਂ ਨੂੰ ਨੌਕਰੀਆਂ ਮਿਲਿਆ
ਨੇ ਯਾਨੀ ਕਿ ਬੇਰੋਜਗਾਰੀ ਦਰ ਹੁਣ ਹੇਠਾਂ ਆ ਚੁੱਕੀ ਹੈ | ਜਿਕਰਯੋਗ ਹੈ ਕਿ ਪਿਛਲੇ ਸਾਲ ਮਾਰਚ ਮਹੀਨੇ ਤੋਂ ਹੀ ਬੇਰੋਜ਼ਗਾਰੀ ਦਰ ਹੇਠਲੇ ਪੱਧਰ ਤੇ ਹੈ | ਕੋਰੋਨਾ ਦਾ ਅਸਰ ਬਹੁਤ ਸਾਰੀਆਂ ਚੀਜ਼ ਤੇ ਪਿਆ ਹੈ ਪਰ ਹੁਣ ਸੱਭ ਠੀਕ ਹੋ ਰਿਹਾ ਹੈ | ਜਿਕਰਯੋਗ ਹੈ ਕਿ ਸਾਰੀ ਜਾਣਕਾਰੀ ਸਾਂਝੀ ਕਰਦੇ ਹੋਏ ਸਾਫ ਦੱਸਿਆ ਗਿਆ ਕਿ ਜੇਕਰ 12 ਮਹੀਨੇ ਪਹਿਲਾਂ ਦੀ ਗੱਲ ਕੀਤੀ ਜਾਵੇ ਤੇ 5,99,000 ਤੋਂ ਘੱਟ ਇਮਪਲੋਈ ਸਨ ਅਤੇ ਕੁੱਝ ਅਜਿਹੇ ਲੋਕ ਵੀ ਸਨ ਜੋ ਆਪਣੇ ਰੋਜਾਨਾ ਦੇ ਘੰਟਿਆਂ ਤੋਂ ਘੱਟ ਤੇ ਕੰਮ ਕਰਦੇ ਸਨ |
ਰਿਟੇਲ ਚ ਵੀ ਐਮਪਲੋਇਮੈਂਟ ਦੀ ਕਮੀ ਵੇਖਣ ਨੂੰ ਮਿਲੀ ਹੈ ਇੱਥੇ ਔਰਤਾਂ ਦੇ ਕੰਮ ਤੇ ਬਹੁਤ ਅਸਰ ਪਿਆ ਹੈ | ਫਿਲਹਾਲ ਇਹ ਦਸਣਾ ਬਣਦਾ ਹੈ ਕਿ ਇੱਕ ਮਹੀਨੇ ਚ ਲੱਖ ਤੋਂ ਵੱਧ ਨੌਕਰੀਆਂ ਦਿਤੀਆਂ ਗਈਆਂ ਨੇ | ਜਿਸ ਨਾਲ ਇਸ ਨੂੰ ਇੱਕ ਵੱਡੀ ਖ਼ਬਰ ਦ ਤੋਰ ਤੇ ਵੇਖਿਆ ਜਾ ਰਿਹਾ ਹੈ |
Previous Postਮਸ਼ਹੂਰ ਪੰਜਾਬੀ ਗਾਇਕ ਮੁਹੰਮਦ ਸਦੀਕ ਬਾਰੇ ਆਈ ਇਹ ਵੱਡੀ ਖਬਰ , ਸਾਰੇ ਪਾਸੇ ਹੋ ਗਈ ਚਰਚਾ
Next Postਅਜੀਬ ਪਿੰਡ ਇਥੇ ਘਰਾਂ ਦੇ ਮੋਹਰੇ ਕਾਰਾਂ ਨਹੀਂ ਜਹਾਜ ਖੜਦੇ ਹਨ – ਸਾਰੀ ਦੁਨੀਆਂ ਤੇ ਚਰਚਾ