ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਜਿਥੇ ਪਿਆਰ ਹੋ ਜਾਵੇ ਓਥੇ ਕਿਸੇ ਪ੍ਰਕਾਰ ਦਾ ਕੋਈ ਗਿੱਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ , ਬਾਲਕਿ ਪਿਆਰ ਤਾਂ ਦੋ ਰੂਹਾਂ ਦਾ ਮੇਲ ਹੁੰਦਾ ਹੈ , ਤੇ ਪਿਆਰ ਕੋਈ ਧਰਮ ਯਾਤ ਨਹੀਂ ਦੇਖਦਾ , ਜਿਸਨੂੰ ਪਿਆਰ ਹੁੰਦਾ ਹੈ, ਉਸ ਲਈ ਇਹ ਦੁਨੀਆ ਇੱਕ ਪਰਾਈ ਜਹੀ ਲਗਣੀ ਸ਼ੁਰੂ ਹੋ ਜਾਂਦੀ ਹੈ । ਅੱਜ ਅਸੀਂ ਤੁਹਨੂੰ ਪਿਆਰ ਦਾ ਇੱਕ ਅਜਿਹਾ ਕਿੱਸਾ ਦੱਸਾਂਗੇ ਜਿਸਨੂੰ ਸੁਣ ਕੇ ਤੁਸੀ ਹੈਰਾਨ ਹੋ ਜਾਵੋਗੇ । ਦਰਅਸਲ ਇੱਕ ਔਰਤ ਨੇ ਬੁਆਏਫ੍ਰੈਂਡ ਹੁੰਦੇ ਹੋਏ ਰਚਾਇਆ ਰਜ਼ਾਈ ਨਾਲ ਵਿਆਹ,ਇਨਾ ਹੀ ਨਹੀਂ ਸਗੋਂ ਆਖਿਆ ਕਿ ਰਜਾਈ ਨਾਲੋ ਸੱਚਾ ਸਾਥੀ ਨਹੀਂ ਕੋਈ ਹੈ । iਇਸਨੇ ਤਾਂ ਆਹ ਕਹਾਵਤ ਸੱਚ ਕਰਕੇ ਦੇਖਾ ਦਿਤੀ ਕਿ ਪਿਆਰ ਅੰਨ੍ਹਾ ਹੁੰਦਾ ਹੈ, ਇਹ ਜਾਤ, ਧਰਮ, ਭਾਈਚਾਰਾ, ਰੰਗ, ਉਮਰ ਅਤੇ ਲਿੰਗ ਨਹੀਂ ਦੇਖਦਾ।
ਪਰ ਇੱਕ ਔਰਤ ਨੇ ਮਨੁੱਖੀ ਬੁਆਏਫ੍ਰੈਂਡ ਹੋਣ ਦੇ ਬਾਵਜੂਦ ਵੀ ਇੱਕ ਰਜਾਈ ਨਾਲ ਵਿਆਹ ਕੀਤਾ। ਉਸਨੇ ਸਿੰਗਲ ਬੈੱਡ ਰਜਾਈ ਨੂੰ ਆਪਣੀ ਇਕੱਲਤਾ ਸਾਥੀ ਮਾਣਿਆ ਅਤੇ ਉਸਨੂੰ ਆਪਣੇ ਬੁਆਏਫ੍ਰੈਂਡ ਦੀ ਬਜਾਏ ਆਪਣੇ ਪਤੀ ਵਜੋਂ ਚੁਣਿਆ।ਹੈਰਾਨੀ ਦੀ ਗੱਲ ਇਹ ਹੈ ਕਿ ਵਿਆਹ ਵਿਚ ਇਸ ਔਰਤ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਬੁਲਾਇਆ ਸੀ।
ਦੂਜੇ ਪਾਸੇ ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਇੰਗਲੈਂਡ ਦੇ ਪਾਸਕੇਲ ਸੇਲਿਕ ਨੇ ਸਾਲ 2019 ‘ਚ ਵੈਲੇਨਟਾਈਨ ਡੇਅ ਦੇ ਮੌਕੇ ‘ਤੇ ਵਿਆਹ ਕੀਤਾ ਸੀ। ਓਥੇ ਹੀ ਇਸ ਮਹਿਲਾ ਨੇ ਇਕ ਇੰਟਰਵਿਊ ‘ਚ ਕਿਹਾ ਕਿ ਉਸ ਕੋਲ ਹੋਰ ਵੀ ਕਈ ਰਜਾਈਆਂ ਹਨ, ਪਰ ਉਸ ਨੂੰ ਉਹੀ ਰਜਾਈ ਸਭ ਤੋਂ ਜ਼ਿਆਦਾ ਪਸੰਦ ਹੈ।
ਜਿਸ ਕਾਰਨ ਉਸਨੇ ਇਸ ਨਾਲ ਵਿਆਹ ਕਰਵਾ ਲਿਆ। ਉਹ ਲੋਕਾਂ ਨੂੰ ਆਪਣੇ ਆਪ ਨੂੰ ਪਿਆਰ ਕਰਨ ਅਤੇ ਆਪਣਾ ਖਿਆਲ ਰੱਖਣ ਲਈ ਜਾਗਰੂਕ ਕਰਨਾ ਚਾਹੁੰਦੀ ਸੀਔਰਤ ਨੇ ਕਿਹਾ ਕਿ ਉਸ ਦੇ ਬੁਆਏਫਰੈਂਡ ਜੌਨੀ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ। ਆਪਣੇ ਬੁਆਏਫ੍ਰੈਂਡ ਨਾਲ ਰਜਾਈ ਨੂੰ ਸਾਂਝਾ ਕਰਨ ‘ਤੇ, ਉਸਨੇ ਕਿਹਾ ਕਿ ਉਸਦੀ ਰਜਾਈ ਸਿੰਗਲ ਹੈ, ਪਰ ਜਦੋਂ ਉਹ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰੇਗੀ ਤਾਂ ਉਹ ਉਹ ਆਪਣੇ ਪਹਿਲੇ ਪਤੀ ਯਾਨੀ ਰਜਾਈ ਦਾ ਸਾਥ ਨਹੀਂ ਛੱਡੇਗੀ।
Previous Postਪੰਜਾਬ ਚ ਇਥੇ 17 ਜਨਵਰੀ ਨੂੰ ਹੋਇਆ ਛੁੱਟੀ ਦਾ ਐਲਾਨ, ਦਫਤਰਾਂ ਸਮੇਤ ਸਕੂਲ ਰਹਿਣਗੇ ਬੰਦ
Next Postਫੂਡ ਡਿਲੀਵਰੀ ਵਾਲੇ ਮੁੰਡੇ ਨੇ ਕੁੱਤੇ ਤੋਂ ਬਚਣ ਲਈ ਲਗਾਈ ਤੀਜੀ ਮੰਜ਼ਿਲ ਤੋਂ ਛਾਲ, ਹਾਲਤ ਨਾਜ਼ੁਕ